ਨੀਤੂ ਸਿੰਘ (ਅਭਿਨੇਤਰੀ)
ਨੀਤੂ ਸਿੰਘ (ਜਨਮ 25 ਨਵੰਬਰ 1990) ਇੱਕ ਮਾਡਲ ਅਤੇ ਪੰਜਾਬੀ ਅਦਾਕਾਰਾ ਹੈ। ਉਹ 2008 ਵਿੱਚ ਮਿਸ ਪੀਟੀਸੀ ਪੰਜਾਬੀ ਵਿੱਚ ਸ਼ੋਅਬਜ਼ ਸਪੌਟਲਾਈਟ ਵਿੱਚ ਆਈ ਸੀ ਜਦੋਂ ਉਸਨੇ ਮਿਸ ਪੀਟੀਸੀ ਪੰਜਾਬੀ ਦੀ ਵਿਨਰ ਸੀ।[1] ਉਸ ਤੋਂ ਬਾਅਦ ਉਹ ਜਲਦੀ ਹੀ ਹਰਭਜਨ ਦੇ ਗੀਤ ਕਾਲ ਜਲੰਧਰ ਤੋਂ ਦੇ ਵਿਡਿਓ ਵਿੱਚ ਆਈ। ਉਹ 2012 ਵਿੱਚ ਗੁਲਜਾਰ ਇੰਦਰ ਚਾਹਲ ਦੇ ਨਾਲ ਦਿਲ ਤੈਨੂੰ ਕਰਦਾ ਏ ਪਿਆਰ ਵਿੱਚ ਸ਼ਾਮਲ ਹੋਈ ਸੀ। ਉਸ ਦੀ ਨਵੀਂ ਫਿਲਮ 'ਸਾਡੀ ਲਵ ਸਟੋਰੀ' ਜਨਵਰੀ 2013 ਵਿੱਚ ਰਿਲੀਜ਼ ਹੋਈ। ਇਸ ਤੋਂ ਇਲਾਵਾ ਉਸਨੇ ਫਰਵਰੀ 2013 ਵਿੱਚ ਰਿਲੀਜ਼ ਹੋਈ ਬਾਲੀਵੁੱਡ ਹਿਟ ਫਿਲਮ ਸਪੈਸ਼ਲ 26 ਵਿੱਚ ਵੀ ਭੂਮਿਕਾ ਕੀਤੀ।
ਨੀਤੂ ਸਿੰਘ | |
---|---|
ਜਨਮ | 25 ਨਵੰਬਰ 1990 |
ਪੇਸ਼ਾ | ਅਭਨੇਤਰੀ |
ਟਾਈਮਜ਼ ਆਫ ਇੰਡੀਆ ਲਈ ਨੀਤੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਆਪਣੇ ਭਵਿੱਖ ਬਾਰੇ ਬਹੁਤ ਸਪਸ਼ਟ ਹੈ। ਉਸਨੇ ਕਿਹਾ ਕਿ ਉਹ ਮਾਡਲਿੰਗ ਨਾਲ ਕੰਮ ਕਰ ਰਹੀ ਹੈ ਅਤੇ ਬਾਲੀਵੁੱਡ ਸਿਨੇਮਾ ਉੱਤੇ ਪੰਜਾਬੀ ਸਿਨੇਮਾ ਲਈ ਅਭਿਨੈ ਕਰਨਾ ਪਸੰਦ ਕਰੇਗੀ ਅਤੇ ਉਸ ਦੀ ਅੰਤਮ ਅਭਿਲਾਸ਼ਾ ਇਹ ਨਹੀਂ ਕੀ ਅਭਿਨੇਤਰੀ ਦੀ ਭੂਮਿਕਾ ਹੀ ਨਿਭਾਉਂਦੀ ਰਹੀ ਉਹ ਰਾਜਨੀਤੀ ਵਿੱਚ ਆਉਣ ਦੀ ਇੱਛਾ ਰੱਖਦੀ ਹੈ।[2]
ਫਿਲਮੋਗ੍ਰਾਫੀ
ਸੋਧੋਸਾਲ | ਫਿਲਮ | ਭੂਮਿਕਾ | ਨੋਟਸ | ਲੇਬਲ | ਪੇਸ਼ਕਾਰੀ |
---|---|---|---|---|---|
2012 | ਦਿਲ ਤੈਨੂੰ ਕਰਦਾ ਏ ਪਿਆਰ | ਮੁੱਖ ਭੂਮਿਕਾ | ਗੁਲਜ਼ਾਰ ਇੰਦਰ ਚਾਹਲ ਦੇ ਨਾਲ | ||
2013 | ਸਾਡੀ ਲਵ ਸਟੋਰੀ | ਰਣਵਿਜੇ ਸਿੰਘ ਦੇ ਨਾਲ | |||
2013 | ਸਪੇਸ਼ਲ 26 | ਵਸੀਮ ਦੀ ਘਰਵਾਲੀ | ਮਨੋਜ ਭਾਜਪਾਈ ਦੇ ਨਾਲ |
ਸ਼ੁੱਕਰਵਾਰ ਨੂੰ ਫਿਲਮ ਵਰਕਸ | |
2014 | ਜੀ ਕਰਦਾ | ||||
2017 | ਸਰਦਾਰ ਸਾਹਿਬ | ਮੁੱਖ ਭੂਮਿਕਾ | ਦਲਜੀਤ ਕਲਸੀ ਦੇ ਨਾਲ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2013-07-26. Retrieved 2017-10-17.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-08-24. Retrieved 2017-10-17.
{{cite web}}
: Unknown parameter|dead-url=
ignored (|url-status=
suggested) (help)