ਨੀਦਰਲੈਂਡ ਐਂਟੀਲੀਆਈ ਗਿਲਡਰ

ਗਿਲਡਰ (ਡੱਚ: Lua error in package.lua at line 80: module 'Module:Lang/data/iana scripts' not found.) 2010 ਤੱਕ ਜੋ ਪੰਜ ਟਾਪੂ ਨੀਦਰਲੈਂਡ ਐਂਟੀਲਜ਼ ਬਣਾਉਂਦੇ ਸਨ, ਉਹਨਾਂ ਵਿੱਚੋਂ ਦੋ-ਕੁਰਾਸਾਓ ਅਤੇ ਸਿੰਟ ਮਾਰਟਨ-ਦੀ ਮੁਦਰਾ ਹੈ। ਇੱਕ ਗਿਲਡਰ ਨੂੰ 100 ਸੈਂਟਾਂ (ਡੱਚ ਬਹੁਵਚਨੀ ਰੂਪ: centen) ਵਿੱਚ ਵੰਡਿਆ ਹੋਇਆ ਹੈ। ਬਾਕੀ ਦੇ ਤਿੰਨਾਂ ਟਾਪੂਆਂ-ਬੋਨੇਅਰ, ਸਾਬਾ ਅਤੇ ਸਿੰਟ ਯੂਸਟੇਸ਼ਸ-ਵਿੱਚ 1 ਜਨਵਰੀ 2011 ਨੂੰ ਗਿਲਡਰ ਦੀ ਥਾਂ ਸੰਯੁਕਤ ਰਾਜ ਡਾਲਰ ਨੇ ਲੈ ਲਈ।[1] ਕੁਰਾਸਾਓ ਅਤੇ ਸਿੰਟ ਮਾਰਟਨ ਉੱਤੇ ਵੀ ਐਂਟੀਲੀਆਈ ਗਿਲਡਰ ਦੀ ਥਾਂ ਇੱਕ ਨਵੀਂ ਮੁਦਰਾ[1] ਕੈਰੀਬੀਆਈ ਗਿਲਡਰ ਲਾਗੂ ਕੀਤੀ ਜਾਵੇਗੀ।[2]

ਨੀਦਰਲੈਂਡ ਐਂਟੀਲੀਆਈ ਗਿਲਡਰ
Antilliaanse gulden (ਡੱਚ)
ISO 4217
ਕੋਡANG (numeric: 532)
ਉਪ ਯੂਨਿਟ0.01
Unit
ਬਹੁਵਚਨਗਿਲਡਰ
ਨਿਸ਼ਾਨNAƒ, NAf, ƒ, ਜਾਂ f
Denominations
ਉਪਯੂਨਿਟ
 1/100ਸੈਂਟ
ਬਹੁਵਚਨ
ਸੈਂਟਸੈਂਟ
ਬੈਂਕਨੋਟ
 Freq. usedƒ10, ƒ25, ƒ50, ƒ100
 Rarely usedƒ5, ƒ250
Coins1, 5, 10, 25, 50 ਸੈਂਟ, ƒ1, ƒ2½, ƒ5
Demographics
ਵਰਤੋਂਕਾਰਫਰਮਾ:Country data ਕੁਰਾਸਾਓ

ਫਰਮਾ:Country data ਸਿੰਟ ਮਾਰਟਨ
ਫਰਮਾ:Country data ਨੀਦਰਲੈਂਡ ਐਂਟੀਲਜ਼

10 ਅਕਤੂਬਰ 2010 ਤੱਕ

ਫਰਮਾ:Country data ਕੈਰੀਬੀਆਈ ਨੀਦਰਲੈਂਡ

1 ਜਨਵਰੀ 2011 ਤੱਕ
Issuance
ਕੇਂਦਰੀ ਬੈਂਕਕੁਰਾਸਾਓ ਅਤੇ ਸਿੰਟ ਮਾਰਟਨ ਕੇਂਦਰੀ ਬੈਂਕ
 ਵੈੱਬਸਾਈਟwww.centralbank.an
Printerਜੋਹ ਅੰਸ਼ੈਦੇ
 ਵੈੱਬਸਾਈਟwww.joh-enschede.nl
Valuation
Inflation3.6%
 ਸਰੋਤBank van de Nederlandse Antillen, 2006 Q1
 ਵਿਧੀCPI
Pegged withਯੂ.ਐੱਸ. ਡਾਲਰ = ƒ1.79

ਹਵਾਲੇ

ਸੋਧੋ
  1. 1.0 1.1 ਫਰਮਾ:Nl Rijksoverheid.nl - Wat is er veranderd sinds de staatkundige herindeling van het Koninkrijk der Nederlanden? Archived 2011-05-24 at the Wayback Machine.
  2. ਫਰਮਾ:Nl "Antilliaanse gulden wordt aangehouden in 2012". dushi-curacao.info. 14 September 2011. Archived from the original on 25 ਮਾਰਚ 2020. Retrieved 28 September 2011.