ਨੀਰਾਗੱਟੂ ਅਨੁਸ਼ਾ
ਨੀਰਾਗੱਟੂ ਅਨੁਸ਼ਾ (ਜਨਮ 12 ਅਗਸਤ 1999) ਇੱਕ ਆਂਧਰਾਈ ਕ੍ਰਿਕਟਰ ਹੈ।[1] ਉਹ ਆਂਧਰਾ ਪ੍ਰਦੇਸ਼ ਅਤੇ ਦੱਖਣੀ ਜ਼ੋਨ ਲਈ ਖੇਡਦੀ ਹੈ।[2] ਉਸਨੇ 4 ਪਹਿਲੀ ਸ਼੍ਰੇਣੀ, 15 ਲਿਸਟ ਏ ਅਤੇ 14 ਮਹਿਲਾ ਟੀ-20 ਮੈਚ ਖੇਡੇ ਹਨ।[3] ਉਸਨੇ 11 ਦਸੰਬਰ 2013 ਨੂੰ ਬੜੌਦਾ ਦੇ ਖਿਲਾਫ ਇੱਕ ਦਿਨਾ ਮੈਚ ਵਿੱਚ ਮੁੱਖ ਘਰੇਲੂ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ।[4]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Neeragattu Anusha |
ਜਨਮ | Andhra Pradesh, India | 12 ਅਗਸਤ 1999
ਬੱਲੇਬਾਜ਼ੀ ਅੰਦਾਜ਼ | Right-handed |
ਗੇਂਦਬਾਜ਼ੀ ਅੰਦਾਜ਼ | Right-arm medium fast |
ਭੂਮਿਕਾ | Batsman |
ਸਰੋਤ: CricArchive, 3 March 2019 |
ਹਵਾਲੇ
ਸੋਧੋ- ↑ Neeragattu Anusha
- ↑ "Central Zone and South Zone end the match in a draw in Womens U-19 two day tournament | CricketGraph" (in ਅੰਗਰੇਜ਼ੀ (ਅਮਰੀਕੀ)). Retrieved 16 March 2018.
- ↑ statistics_lists
- ↑ Andhra vs Baroda
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |