ਨੀਲਾ ਰੰਗ ਉਹ ਹੈ, ਜਿਸ ਨੂੰ ਪ੍ਰਕਾਸ਼ ਦੇ ਪ੍ਰਤੱਖ ਵਰਣਕਰਮ ਦੀ 440–490 nm ਦੀ ਤਰੰਗਲੰਬਾਈ ਦੁਆਰਾ ਦ੍ਰਿਸ਼ ਕੀਤਾ ਜਾਂਦਾ ਹੈ। ਇਹ ਇੱਕ ਯੋਜਕੀ ਮੁੱਢਲਾ ਰੰਗ ਹੈ। ਇਸ ਦਾ ਸੰਪੂਰਕ ਰੰਗ ਪੀਲਾ ਹੈ, ਜੇਕਰ HSL ਅਤੇ HSV ਵਰਣ ਚੱਕਰ ਉੱਤੇ ਵੇਖੋ ਤਾਂ। ਪਰੰਪਰਾਗਤ ਵਰਣਚਕਰ ਉੱਤੇ ਇਸ ਦਾ ਸੰਪੂਰਕ ਰੰਗ ਹੈ ਨਾਰੰਗੀ।

ਨੀਲਾ
ਵਰਣਪੱਟ ਦੇ ਕੋਆਰਡੀਨੇਟ
ਤਰੰਗ ਲੰਬਾਈ450–495 nm
ਵਾਰਵਾਰਤਾ~670–610 THz
About these coordinates     ਰੰਗ ਕੋਆਰਡੀਨੇਟ
ਹੈਕਸ ਟ੍ਰਿਪਲੈਟ#0000FF
sRGBB    (r, g, b)(0, 0, 255)
HSV       (h, s, v)(240°, 100%, 100%)
ਸਰੋਤHTML/CSS[1]
B: Normalized to [0–255] (byte)
  1. "CSS Color Module Level 3". w3.org.