ਨੀਲ ਮੁਖਰਜੀ (ਜਨਮ 1970) ਅੰਗਰੇਜ਼ੀ ਵਿੱਚ ਲਿਖ ਰਿਹਾ ਇੱਕ ਭਾਰਤੀ ਲੇਖਕ ਹੈ।[1] ਉਹਦੀ ਕਿਤਾਬ Past Continuous ਨੂੰ 2008 ਵਿੱਚ ਵੋਡਾਫੋਨ-ਕਰਾਸਵਰਡ ਬੁੱਕ ਐਵਾਰਡ ਮਿਲਿਆ।[2] ਉਹਦੀ ਕਿਤਾਬ The Lives of Others  ਨੂੰ 2014 ਮੈਨ ਬੁਕਰ ਪ੍ਰਾਈਜ਼ ਲਈ ਸ਼ਾਰਟਲਿਸਟ ਕੀਤਾ ਗਿਆ  ਸੀ। ਪਰ ਇਹ ਰਿਚਰਡ ਫਲੈਨਾਗਨ ਦੀ ਕਿਤਾਬ The Narrow Road to the Deep North ਨੂੰ  ਮਿਲ ਗਿਆ ਸੀ ।[3] ਉਹਦੀ ਹਾਲੀਆ ਕਿਤਾਬ, The Lives of Others, ਡਬਲਿਊ ਡਬਲਿਊ ਨੌਰਟਨ ਐਂਡ ਕੰਪਨੀ. ਦੁਆਰਾ  2015 ਦੀ ਪਤਝੜ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ।

Neel Mukherjee (2018)

ਵਿਦਿਆ ਸੋਧੋ

ਮੁਖਰਜੀ, ਡੌਨ ਬੋਸਕੋ ਸਕੂਲ, ਪਾਰਕ ਸਰਕਸ, Kolkata ਵਿਖੇ ਪੜ੍ਹੇ ਸੀ। ਉਸ ਨੇ ਜਾਦਵਪੁਰ ਯੂਨੀਵਰਸਿਟੀ 'ਤੋਂ ਅੰਗਰੇਜ਼ੀ ਪੜ੍ਹੀ।  ਫਿਰ ਉਹ ਰੋਡਸ ਸਕਾਲਰਸ਼ਿਪ ਤੇ ਯੂਨੀਵਰਸਿਟੀ ਕਾਲਜ, ਆਕਸਫ਼ੋਰਡ ਚਲਾ ਗਿਆ ਜਿਥੇ ਉਸ ਨੇ 1992 ਵਿੱਚ ਅੰਗਰੇਜ਼ੀ ਦੀ ਪੜ੍ਹਾਈ ਦੀ ਗ੍ਰੈਜੂਏਸ਼ਨ ਕੀਤੀ। ਉਸ ਨੇ ਪੇਮਬ੍ਰੋਕ ਕਾਲਜ, ਕੈਮਬ੍ਰਿਜ ਤੋਂ ਆਪਣੀ ਪੀਐੱਚ ਡੀ ਪੂਰੀ ਕੀਤੀ, ਅਤੇ 2001 ਵਿੱਚ ਈਸਟ ਐਂਜ਼ਿਲ੍ਹਾ  ਯੂਨੀਵਰਸਿਟੀ ਤੋਂ ਕਰੀਏਟਿਵ ਰਾਈਟਿੰਗ ਵਿੱਚ ਐਮ ਕੀਤੀ।

ਕਿਤਾਬਾਂ  ਸੋਧੋ

  • Past Continuous (ਪ੍ਰਕਾਸ਼ਿਤ 19 ਜਨਵਰੀ 2008)
  • A Life Apart (ਪ੍ਰਕਾਸ਼ਿਤ 28 ਜਨਵਰੀ 2010)
  • The Lives of Others (ਪ੍ਰਕਾਸ਼ਿਤ 22 ਮਈ2014)

Awards ਸੋਧੋ

  • 2008 ਵੋਡਾਫੋਨ-ਕਰਾਸਵਰਡ ਬੁੱਕ ਐਵਾਰਡ, ਅੰਗਰੇਜ਼ੀ ਗਲਪ, Past Continuous[1][2]
  • 2009 GQ (India) Writer of the Year Award, Past Continuous[1]
  • 2011 DSC Prize for South Asian Literature, shortlist, A Life Apart[4]
  • 2015 ਐਨਕੋਰ ਐਵਾਰਡ

ਹਵਾਲੇ ਸੋਧੋ

  1. 1.0 1.1 1.2 "Neel Mukherjee (writer)". British Council. Archived from the original on 4 ਸਤੰਬਰ 2012. Retrieved 24 August 2012. {{cite web}}: Unknown parameter |dead-url= ignored (help)
  2. 2.0 2.1 "I wanted a gay protagonist in my novel: Neel Mukherjee". IBNLive. Jul 27, 2009. Archived from the original on 10 ਮਈ 2015. Retrieved 24 August 2012. {{cite news}}: Unknown parameter |dead-url= ignored (help)
  3. "Man Booker Prize: Howard Jacobson makes shortlist". BBC News. 9 September 2014. Retrieved 9 September 2014.
  4. "Shortlist Announced for the DSC Prize for South Asian Literature". Asia Writes'. Oct 25, 2010. Archived from the original on ਮਾਰਚ 14, 2012. Retrieved September 25, 2012. {{cite web}}: Unknown parameter |dead-url= ignored (help)

ਬਾਹਰੀ ਲਿੰਕ ਸੋਧੋ