ਨੁਏਸਤਰਾ ਸੇਨਿਓਰਾ ਦੇ ਮੋਤਸੇਰਾਤ ਗਿਰਜਾਘਰ
ਨੁਏਸਤਰਾ ਸੇਨਿਓਰਾ ਦੇ ਮੋਤਸੇਰਾਤ ਗਿਰਜਾਘਰ (ਸਪੇਨੀ ਭਾਸ਼ਾ: Iglesia de Nuestra Señora de Montserrat) ਮਾਦਰਿਦ , ਸਪੇਨ ਵਿੱਚ ਸਥਿਤ ਹੈ। ਇਸਨੂੰ 1914 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]
ਨੁਏਸਤਰਾ ਸੇਨਿਓਰਾ ਦੇ ਮੋਤਸੇਰਾਤ ਗਿਰਜਾਘਰ | |
---|---|
ਨੁਏਸਤਰਾ ਸੇਨਿਓਰਾ ਦੇ ਮੋਤਸੇਰਾਤ ਗਿਰਜਾਘਰ | |
Church of Nuestra Señora de Montserrat | |
Iglesia de Nuestra Señora de Montserrat | |
ਸਥਿਤੀ | ਮਾਦਰਿਦ , ਸਪੇਨ |
ਦੇਸ਼ | ਸਪੇਨ |
Architecture | |
Status | ਸਮਾਰਕ |
ਇਤਿਹਾਸ
ਸੋਧੋਇਹ ਕਾਤਾਲਾਨ ਵਿਦਰੋਹ ਦੌਰਾਨ ਕਾਸਤੀਲੇ ਦਾ ਭਿਕਸ਼ੂਆਂ ਦੇ ਰਹਿਣ ਲਈ ਸਪੇਨ ਦੇ ਰਾਜੇ ਫਿਲਿਪ ਚੌਥੇ ਨੇ ਬਣਵਾਇਆ ਸੀ। ਇਸ ਗਿਰਜਾਘਰ ਦਾ ਨਿਰਮਾਣ ਸੇਬੇਸਤੀਆਂ ਹਰੇਰਾ ਬਰਨੁਏਵੋ (Sebastián Herrera Barnuevo) ਦੇ ਨਿਰਦੇਸ਼ ਅਧੀਨ 1668ਈ. ਵਿੱਚ ਕੀਤਾ ਗਿਆ।
ਪੁਸਤਕ ਸੂਚੀ
ਸੋਧੋਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Spain By Zoran Pavlovic, Reuel R. Hanks, Charles F. Gritzner
- Some Account of Gothic Architecture in SpainBy George Edmund Street
- Romanesque Churches of Spain: A Traveller's Guide Including the Earlier Churches of AD 600-1000 Giles de la Mare, 2010 - Architecture, Romanesque - 390 pages
- A Hand-Book for Travellers in Spain, and Readers at Home: Describing the ...By Richard Ford
- The Rough Guide to Spain
- Jenning's Landscape Annual
- European architecture from earliest times to the present day Frank HoarEvans Bros., 1967 - Architecture - 293 pages