ਨੁਏਸਤਰਾ ਸੇਨਿਓਰਾ ਦੇ ਲਾ ਆਸੁਨਸੀਓਨ ਦਾ ਗਿਰਜਾ (ਵਾਲਦੇਮੋਰੋ)
ਨੁਏਸਤਰਾ ਸੇਨਿਓਰਾ ਦੇ ਲਾ ਆਸੁਨਸੀਓਨ (ਸਪੇਨੀ:Iglesia de Nuestra Señora de la Asunción) ਵਾਲਦੇਮੋਰੋ, ਸਪੇਨ ਵਿੱਚ ਸਥਿਤ ਇੱਕ ਗਿਰਜਾ ਹੈ। ਇਸਨੂੰ 1981 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]
ਨੁਏਸਤਰਾ ਸੇਨਿਓਰਾ ਦੇ ਲਾ ਆਸੁਨਸੀਓਨ | |
---|---|
ਮੂਲ ਨਾਮ Spanish: Iglesia de Nuestra Señora de la Asunción | |
ਸਥਿਤੀ | ਵਾਲਦੇਮੋਰੋ, ਸਪੇਨ |
ਬਣਾਇਆ | 1764 |
ਆਰਕੀਟੈਕਚਰਲ ਸ਼ੈਲੀ(ਆਂ) | ਬਾਰੋਕ |
Invalid designation | |
ਅਧਿਕਾਰਤ ਨਾਮ | Iglesia de Nuestra Señora de la Asunción |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1981[1] |
ਹਵਾਲਾ ਨੰ. | RI-51-0004445 |
ਹਵਾਲੇ
ਸੋਧੋ- ↑ 1.0 1.1 Database of protected buildings (movable and non-movable) of the Ministry of Culture of Spain (Spanish).