ਨੁਐਸਤਰਾ ਸੇਞੋਰਾ ਦੇ ਗਰਾਸੀਆ ਪਾਦਰੀ ਗਿਰਜਾਘਰ
ਨੂਏਸਤਰਾ ਸੇਨੀਓਰਾ ਦੇ ਗਰਾਸੀਆ ਪਾਦਰੀ ਗਿਰਜਾਘਰ (Lua error in package.lua at line 80: module 'Module:Lang/data/iana scripts' not found.) ਐਕਸਤਰੇਮਾਦੂਰਾ, ਸਪੇਨ ਦੇ ਕਸਬੇ ਪਾਲਾਮੋਸ, ਬਾਦਾਖੋਸ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਸਨੂੰ 12 ਨਵੰਬਰ 2013 ਨੂੰ ਬੀਏਨ ਦੇ ਇੰਤੇਸੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1][2][3][4]
ਨੂਏਸਤਰਾ ਸੇਨੀਓਰਾ ਦੇ ਗਰਾਸੀਆ ਪਾਦਰੀ ਗਿਰਜਾਘਰ Iglesia parroquial de Nuestra Señora de Gracia (ਸਪੇਨੀ) | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਜ਼ਿਲ੍ਹਾ | ਪਾਲੋਮਾਸ |
ਸੂਬਾ | ਬਾਦਾਖੋਸ |
Ecclesiastical or organizational status | Parish Church |
ਟਿਕਾਣਾ | |
ਟਿਕਾਣਾ | ਬਾਦਾਖੋਸ, ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਸ਼ੈਲੀ | ਗੌਥਿਕ ਗਿਰਜਾਘਰ |
Official name: Iglesia parroquial de Nuestra Señora de Gracia | |
Designated | 23 ਜੁਲਾਈ 1991 |
Reference no. | (R.I.)51 - 0005418 - 00000 |
ਇਹ ਐਕਸਤਰੇਮਾਦੂਰਾ ਇਲਾਕੇ ਵਿੱਚ ਮੂਦੇਖਰ ਸਟਾਇਲ ਦੀ ਨਿਰਮਾਣ ਕਲਾ ਦਾ ਇੱਕ ਨਮੂਨਾ ਹੈ।[2][5]
ਹਵਾਲੇ
ਸੋਧੋ- ↑ Database of protected buildings (movable and non-movable) of the Ministry of Culture of Spain (Spanish).
- ↑ 2.0 2.1 "La Iglesia de Palomas y el Monasterio de Loriana son Bien de Interés Cultural" (in Spanish). Europa Press. 18 November 2013. Retrieved 21 December 2013.
{{cite web}}
: CS1 maint: unrecognized language (link) - ↑ "ARCHIVOS DE LA CATEGORÍA 'PATRIMONIO HISTÓRICO EXTREMADURA'". Retrieved 21 December 2013.
- ↑ "Iglesia parroquial de Nuestra Señora de Gracia". 19 November 2013. Retrieved 21 December 2013.
- ↑ "Patrimonio e Historia". Archived from the original on 12 ਜੂਨ 2013. Retrieved 21 December 2013.
{{cite web}}
: Unknown parameter|dead-url=
ignored (|url-status=
suggested) (help)