ਨੇਗੇਵ (ਹਿਬਰੂ: הַנֶּגֶב, ਅਰਬੀ: على النقب an-Naqab) ਦੱਖਣੀ ਇਜ਼ਰਾਇਲ ਦਾ ਇੱਕ ਰੇਗਿਸਤਾਨ ਹੈ। ਇਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਬੇਐਰ ਸ਼ੇਵਾ ਹੈ। ਇਸ ਦੇ ਦੱਖਣੀ ਕੋਨੇ ਵਿੱਚ ਏਲਾਤ ਸ਼ਹਿਰ ਹੈ।

ਨੇਗੇਵ ਸਿਨ ਘਾਟੀ ਵਿੱਚ ਏਈਨ ਅਵਦਾਤ