ਵਿਦਿਆ ਦੇਵੀ ਭੰਡਾਰੀ
(ਨੇਪਾਲ ਦੀ ਰਾਸ਼ਟਰਪਤੀ ਤੋਂ ਮੋੜਿਆ ਗਿਆ)
ਵਿਦਿਆ ਦੇਵੀ ਭੰਡਾਰੀ (Nepali: बिद्या देवी भण्डारी) ਨੇਪਾਲ ਦੀ ਦੂਜੀ ਰਾਸ਼ਟਰਪਤੀ ਹੈ। ਉਹ 28 ਅਕਤੂਬਰ 2015 ਨੂੰ ਰਾਸ਼ਟਰਪਤੀ ਚੋਣ ਜਿੱਤਣ ਤੋਂ ਪਹਿਲਾਂ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਰਕਸਿਸਟ-ਲੇਨਿਨਿਸਟ ਯੂਨੀਫਾਈਡ) ਦੀ ਉਪ-ਚੇਅਰਪਰਸਨ ਸੀ।[1] ਉਹ ਇੱਕ ਸੰਸਦੀ ਵੋਟ ਵਿੱਚ 549 ਵਿੱਚੋਂ 327 ਵੋਟ ਪ੍ਰਾਪਤ ਕਰ ਕੇ, ਕੁਲ ਬਹਾਦਰ ਗੁਰੰਗ ਨੂੰ ਹਰਾਇਆ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੀ ਗਈ ਸੀ। ਉਹ ਨੇਪਾਲ ਸਰਕਾਰ ਦੀ ਸਾਬਕਾ ਰੱਖਿਆ ਮੰਤਰੀ ਹੈ।[2][3][4] ਉਹ ਨੇਪਾਲ ਦੀ ਪਹਿਲੀ ਔਰਤ ਰਾਸ਼ਟਰਪਤੀ ਦੇ ਤੌਰ ਤੇ ਜਾਣੀ ਜਾਂਦੀ ਹੈ।
ਵਿਦਿਆ ਦੇਵੀ ਭੰਡਾਰੀ बिद्या देवी भण्डारी | |
---|---|
ਨੇਪਾਲ ਦੀ ਦੂਜੀ ਰਾਸ਼ਟਰਪਤੀ | |
ਪ੍ਰਧਾਨ ਮੰਤਰੀ | Khadga Prasad Oli |
ਤੋਂ ਪਹਿਲਾਂ | Ram Baran Yadav |
ਨਿੱਜੀ ਜਾਣਕਾਰੀ | |
ਜਨਮ | ਭੋਜਪੁਰ, ਨੇਪਾਲ | 19 ਜੂਨ 1961
ਨਾਗਰਿਕਤਾ | ਨੇਪਾਲੀ |
ਕੌਮੀਅਤ | ਨੇਪਾਲੀ |
ਸਿਆਸੀ ਪਾਰਟੀ | ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਰਕਸਿਸਟ-ਲੇਨਿਨਿਸਟ ਯੂਨੀਫਾਈਡ) |
ਜੀਵਨ ਸਾਥੀ | ਮਦਨ ਭੰਡਾਰੀ |
ਮਸ਼ਹੂਰ ਕੰਮ | ਨੇਪਾਲ ਦੀ ਪਹਿਲੀ ਔਰਤ ਰਾਸ਼ਟਰਪਤੀ |
ਸ਼ੁਰੂਆਤੀ ਜੀਵਨ
ਸੋਧੋਜੂਨ 1961 ਵਿਚ, ਭੋਜਪੁਰ ਦੇ Manebhanjyang ਵਿੱਚ ਪੈਦਾ ਹੋਈ, ਭੰਡਾਰੀ ਸ਼ੁਰੂ ਨੌਜਵਾਨ ਉਮਰ ਵਿੱਚ ਵਿਦਿਆਰਥੀ ਸਿਆਸਤ ਵਿੱਚ ਸ਼ਾਮਲ ਹੋ ਗਈ ਸੀ। ਚਮਤਕਾਰੀ ਕਮਿਊਨਿਸਟ ਆਗੂ ਮਦਨ ਭੰਡਾਰੀ ਦੀ ਪਤਨੀ, ਭੰਡਾਰੀ ਆਪਣੇ ਸਕੂਲੀ ਦਿਨਾਂ ਦੇ ਦੌਰਾਨ ਹੀ ਰਾਜਨੀਤੀ ਵਿੱਚ ਸਰਗਰਮ ਹੋ ਗਈ ਸੀ। ਪਰ ਉਹ ਇੱਕ ਸੜਕ ਹਾਦਸੇ ਵਿੱਚ ਆਪਣੇ ਪਤੀ ਦੀ ਬੇਵਕਤੀ ਮੌਤ ਦੇ ਬਾਅਦ ਚਰਚਾ ਵਿੱਚ ਆਈ।
ਹਵਾਲੇ
ਸੋਧੋ- ↑ "The Himalayan Times: Oli elected UML chairman mixed results in other posts - Detail News: Nepal News Portal". The Himalayan Times. 15 July 2014. Archived from the original on 17 ਜੁਲਾਈ 2014. Retrieved 15 July 2014.
{{cite news}}
: Unknown parameter|dead-url=
ignored (|url-status=
suggested) (help) - ↑ "Nepali Times | The Brief » Blog Archive » Enemies within". nepalitimes.com. Retrieved 2014-03-22.
- ↑ "Women of Nepal". wwj.org.np. Archived from the original on 2014-03-20. Retrieved 2014-03-22.
{{cite web}}
: Unknown parameter|dead-url=
ignored (|url-status=
suggested) (help) - ↑ "Related News | Bidya Bhandari | ekantipur.com". ekantipur.com. Archived from the original on 2014-03-20. Retrieved 2014-03-22.
{{cite web}}
: Unknown parameter|dead-url=
ignored (|url-status=
suggested) (help)