ਨੇਮਾਟੋਡ
ਨੇਮਾਟੋਡ /ˈnɛmətoʊdz/ ਜਾਂ ਗੋਲ ਕਿਰਮ ਨੇਮਾਟੋਡਾ ਫਾਈਲਮ ਵਿੱਚ ਆਉਂਦੇ ਹਨ। ਉਹ ਵਾਤਾਵਰਣਾਂ ਦੀ ਇੱਕ ਬਹੁਤ ਹੀ ਵਿਆਪਕ ਰੇਂਜ ਦੇ ਵਾਸੀ ਇੱਕ ਵੰਨਸਵੰਨੇ ਸਜੀਵ ਫਾਈਲਮ ਹਨ। ਨੇਮਾਟੋਡ ਸਪੀਸੀਜ਼ ਨੂੰ ਵੱਖ ਵੱਖ ਪਛਾਨਣਾ ਮੁਸ਼ਕਲ ਹੋ ਸਕਦਾ ਹੈ, ਭਾਵੇਂ 25,000 ਤੋਂ ਵੱਧ ਦਾ ਵਰਣਨ ਕੀਤਾ ਜਾ ਚੁੱਕਾ ਹੈ।[2][3],ਜਿਹਨਾਂ ਵਿਚੋਂ ਅੱਧੇ ਤੋਂ ਜਿਆਦਾ ਪਰਪੋਸ਼ੀ ਹਨ। ਨੇਮਾਟੋਡ ਪ੍ਰਜਾਤੀਆਂ ਦੀ ਕੁਲ ਗਿਣਤੀ ਲਗਭਗ 1 ਲੱਖ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
ਗੋਲ ਕਿਰਮ | |
---|---|
Caenorhabditis elegans, a model species of roundworm | |
Scientific classification | |
Classes | |
Chromadorea (disputed) | |
Synonyms | |
Adenophorea (see text) |
ਹਵਾਲੇ
ਸੋਧੋ- ↑ "Nematode Fossils." Nematode Fossils [Nematoda]. N.p., n.d. Web. 21 Apr. 2013.
- ↑ Hodda, M (2011). "Phylum Nematoda Cobb, 1932. In: Zhang, Z.-Q. (Ed.) Animal biodiversity: An outline of higher-level classification and survey of taxonomic richness". Zootaxa. 3148: 63–95.
- ↑ Zhang, Z (2013). "Animal biodiversity: An update of classification and diversity in 2013. In: Zhang, Z.-Q. (Ed.) Animal Biodiversity: An Outline of Higher-level Classification and Survey of Taxonomic Richness (Addenda 2013)". Zootaxa. 3703 (1): 5–11. doi:10.11646/zootaxa.3703.1.3.