ਨੇਵਸਕੀ ਪ੍ਰਾਸਪੈਕਟ (ਕਹਾਣੀ)
ਨੇਵਸਕੀ ਪ੍ਰਾਸਪੈਕਟ (ਰੂਸੀ: Невский Проспект) ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ ਨਿਕੋਲਾਈ ਗੋਗੋਲ ਦੀ 1833-1834 ਵਿੱਚ ਲਿਖੀ ਇੱਕ ਕਹਾਣੀ ਹੈ ਜਿਸ ਨੂੰ ਸੰਸਾਰ ਦੀਆਂ ਕਈ ਦਰਜਨ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਇਹ 1835 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ।
"ਨੇਵਸਕੀ ਪ੍ਰਾਸਪੈਕਟ" | |
---|---|
ਲੇਖਕ ਨਿਕੋਲਾਈ ਗੋਗੋਲ | |
ਮੂਲ ਸਿਰਲੇਖ | ਰੂਸੀ: Невский Проспект |
ਦੇਸ਼ | ਰੂਸੀ ਸਲਤਨਤ |
ਭਾਸ਼ਾ | ਰੂਸੀ |
ਵੰਨਗੀ | ਕਹਾਣੀ |
ਪ੍ਰਕਾਸ਼ਨ ਮਿਤੀ | 1835 (ਲਿਖਣ ਦਾ ਸਾਲ: 1833-1834) |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |