ਨੈਣ ਸੁੱਖ
ਨੈਣ ਸੁੱਖ (ਅਸਲ ਨਾਂ ਖ਼ਾਲਿਦ ਪਰਵੇਜ਼) ਪਾਕਿਸਤਾਨੀ ਪੰਜਾਬੀ ਸ਼ਾਇਰ ਅਤੇ ਕਹਾਣੀਕਾਰ ਹੈ। ਉਹ ਪੇਸ਼ੇ ਵਜੋਂ ਵਕੀਲ ਹੈ।[1][2][3] ਨੈਨ ਸੁੱਖ ਨੂੰ ਪੰਜ ਹਜ਼ਾਰ ਡਾਲਰ ਦਾ ਇਨਾਮ ਉਸਦੇ ਨਾਵਲ 'ਮਾਧੋ ਲਾਲ ਹੁਸੈਨ - ਲਾਹੌਰ ਦੀ ਵੇਲ' ਲਈ 2015 ਵਿੱਚ ਮਿਲਿਆ ਸੀ।
ਕਿਤਾਬਾਂ
ਸੋਧੋ- ਕਿੱਕਰ ਤੇ ਅੰਗੂਰ (ਕਵਿਤਾ)
- ਠੀਕਰੀਆਂ
- ਉੱਥਲ ਪੁੱਥਲ
- ਸ਼ਹੀਦ (ਕਹਾਣੀ ਸੰਗ੍ਰਹਿ)
- ਆਈ ਪੁਰੇ ਦੀ ਵਾਅ
- ਮਾਧੋ ਲਾਲ ਹੁਸੈਨ - ਲਾਹੌਰ ਦੀ ਵੇਲ (ਨਾਵਲ)
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ "Punjabi's authentic voice | Literati | thenews.com.pk". www.thenews.com.pk (in ਅੰਗਰੇਜ਼ੀ). Retrieved 2020-08-09.
- ↑ "ਨੈਣ ਸੁੱਖ ਪੰਜਾਬੀ ਕਹਾਣੀਆਂ". www.punjabikahani.punjabi-kavita.com. Retrieved 2019-09-23.
- ↑ Service, Tribune News. "'ਆਈ ਪੁਰੇ ਦੀ ਵਾਅ' ਮਾਣਦਿਆਂ". Tribuneindia News Service. Retrieved 2020-08-23.[permanent dead link]