ਨੈਨਸੀ ਕਾਰਟਰਾਈਟ
ਨੈਨਸੀ ਕਾਰਟਰਾਈਟ (ਜਨਮ 25 ਅਕਤੂਬਰ, 1957)[1] ਅਮਰੀਕੀ ਅਭਿਨੇਤਰਿ, ਅਵਾਜ ਅਭਿਨੇਤਰੀ ਅਤੇ ਹਾਸਰਸ ਅਭਿਨੇਤਰੀ ਹੈ। ਜਿਸ ਨੂੰ ਭਾਰਟ ਸਿਮਪਸਨ ਦੇ ਸਭ ਤੋਂ ਲੰਬੇ ਰੋਲ ਲਈ ਯਾਦ ਕੀਤਾ ਜਾਂਦਾ ਹੈ। ਇਸ ਅਭਿਨੇਤਰੀ ਨੇ ਬਹੁਤ ਸਾਰੇ ਕਲਾਕਾਰਾਂ ਲਈ ਆਪਣੀ ਅਵਾਜ ਦਾ ਜਾਦੂ ਵਿਖੇਰਿਆ। ਕਾਰਟਰਾਈਦ ਦਾ ਜਨਮ ਡੇਟਨ ਓਹਾਇਓ ਵਿੱਖੇ ਹੋਇਆ। ਉਸ ਨੇ ਸੰਨ 1978 ਵਿੱਚ ਅਵਾਜ ਅਭਿਨੇਤਾ ਨਾਲ ਹਾਲੀਵੁਡ ਦਾ ਰੁਖ ਕੀਤਾ। ਉਸ ਨੇ ਬਤੌਰ ਪੇਸ਼ੇਵਾਰ ਆਪਣੀ ਅਵਾਜ ਐਨੀਮੇਟਿਡ ਲੜੀਵਾਰ ਰਿਚੀ ਰਿਚ ਵਿੱਚ ਦਿਤੀ। ਇਸ ਤੋਂ ਬਾਅਦ ਉਸ ਨੇ ਟੈਲੀਵਿਜ਼ਨ ਫ਼ਿਲਮ ਵਿੱਚ ਆਪਣੀ ਅਵਾਜ ਦਾ ਲੋਹਾ ਮਨਵਾਇਆ। ਸੰਨ 1987 ਵਿੱਚ ਲਗਾਤਾਰ ਆਪਣੇ ਕੰਮ ਦੀ ਸਫਲਤਾ ਤੋਂ ਬਾਅਦ ਉਸ ਨੇ ਐਨੀਮੇਟਿਡ ਛੋਟੀ ਫਿਲਮਾਂ ਲਈ ਆਪਣੇ ਆਪ ਨੂੰ ਪੇਸ਼ ਕੀਤਾ।
ਨੈਨਸੀ ਕਾਰਟਰਾਈਟ | |
---|---|
ਜਨਮ | ਨੈਨਸੀ ਜੀਨ ਕਾਰਟਰਾਈਟ ਅਕਤੂਬਰ 25, 1957 |
ਪੇਸ਼ਾ |
|
ਸਰਗਰਮੀ ਦੇ ਸਾਲ | 1980–ਹੁਣ |
ਜੀਵਨ ਸਾਥੀ | |
ਬੱਚੇ | 2 |
ਵੈੱਬਸਾਈਟ | nancycartwright |
ਸਨਮਾਨ
ਸੋਧੋਸਾਲ | ਸਨਮਾਨ | ਸ਼੍ਰੇਣੀ | ਰੋਲ | ਲੜੀਵਾਰ | ਨਤੀਜਾ | ਵਿਸ਼ੇਸ |
---|---|---|---|---|---|---|
1992 | ਪ੍ਰਾਈਮ ਟਾਈਮ ਐਮੀ ਅਵਾਰਡ | ਅਧੀਆ ਅਵਾਜ ਦੀ ਸ਼੍ਰੇਣੀ | ਬਾਰਟ ਸਿੰਪਸਨ | ਦਾ ਸਿੰਪਸਨਜ਼: "ਸੇਪਰੇਟ ਵੋਕੇਸ਼ਨਜ਼ | Won | |
1995 | ਐਨੀ ਅਵਾਰਡ | ਐਨੀਮੇਸ਼ਨ ਦੇ ਖੇਤਰ ਵਿੱਚ ਅਵਾਜ | ਬਾਰਟ ਸਿੰਪਸਨ | ਦਾ ਸਿੰਪਸਨਜ਼ | Won | |
1995 | ਡਰਾਮਾ ਅਵਾਰਡ | — | — | ਇਨ ਸਰਚ ਆਫ ਫੇਲਿਨੀ | Won | |
2004 | ਡੇਟਾਈਮ ਐਮੀ ਅਵਾਰਡ | ਐਨੀਮੇਸ਼ਨ ਵਿੱਚ ਵਿਲੱਖਣ ਪਰਦਰਸ਼ਨ | ਰੁਫੁਜ਼ | ਕਿਮ ਪੋਸੀਬਲ | ਨਾਮਜ਼ਦ | [2] |
2017 | ਪ੍ਰਾਈਮ ਟਾਈਮ ਐਮੀ ਅਵਾਰਡ | ਅਵਾਜ ਨਾਲ ਵਿਲੱਖਣ ਪ੍ਰਦਰਸ਼ਨ | ਬਾਰਟ ਸਿੰਪਸਨ | ਦਾ ਸਿੰਪਸਨਜ਼: "ਸ੍ਰਿਮਾਨ ਗੁੱਡਬਾਰਟ ਦੀ ਭਾਲ" | ਨਾਮਜ਼ਦ | [3] |
ਹਵਾਲੇ
ਸੋਧੋ- ↑ "Archive of American Television – Nancy Cartwright Inverview". emmytvlegends.org. Retrieved April 19, 2015.
- ↑ McGuire, Mark (May 31, 2004). "The Voice of Daffy Duck Picks up an Emmy Award". Times Union.
- ↑ "Nancy Cartwright". Emmys.