ਨੈਨਸੀ ਕ. ਮਿਲਰ (ਜਨਮ 1941) ਇੱਕ ਅਮਰੀਕੀ ਸਾਹਿਤਕ ਵਿਦਵਾਨ ਅਤੇ ਨਾਰੀਵਾਦੀ ਸਾਸ਼ਤਰੀ ਹੈ।

ਕੈਰੀਅਰ ਸੋਧੋ

ਵਰਤਮਾਨ ਵਿੱਚ ਉਹ ਕੂਨੀ ਗ੍ਰੈਜੁਏਟ ਸੈਂਟਰ ਵਿੱਖਰ ਅੰਗਰੇਜ਼ੀ ਅਤੇ ਤੁਲਨਾਤਮਕ ਸਾਹਿਤ ਦੀ ਪ੍ਰੋਫੈਸਰ ਹੈ, ਮਿਲਰ ਨਾਰੀਵਾਦੀ ਆਲੋਚਨਾ, ਔਰਤਾਂ ਦੀਆਂ ਲਿਖਤਾਂ, ਜੀਵਨੀ ਵਰਗੀਆਂ ਕਈ ਕਿਤਾਬਾਂ ਦੀ ਲੇਖਿਕਾ ਹੈ।[1]

1981 ਵਿੱਚ, ਮਿਲਰ ਬਰਨਾਰਡ ਕਾਲਜ ਵਿੱਚ ਵੁਮੈਨਸ ਸਟੱਡੀਜ਼ ਪ੍ਰੋਗਰਾਮ ਦੀ ਪਹਿਲੀ ਫੁੱਲ ਟਾਈਮ ਮਿਆਦੀ ਮੈਂਬਰ ਬਣੀ ਅਤੇ ਇਸ ਦੀ ਡਾਇਰੈਕਟਰ ਵਜੋਂ ਨਿਯੁਕਤੀ ਕੀਤੀ ਗਈ, ਜੋ ਉਸ ਨੇ 1988 ਵਿੱਚ ਸੀ.ਯੂ.ਐਨ.ਵਾਈ ਵਿੱਚ ਨਿਯੁਕਤੀ ਕਰਨ ਤੋਂ ਪਹਿਲਾਂ ਇਸ ਲਈ ਸਹੁੰ ਚੁੱਕੀ ਸੀ।[2] ਉਸ ਤੋਂ ਪਹਿਲਾਂ, ਉਸ ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਫ਼ਰਾਂਸੀਸੀ ਵਿਭਾਗ ਵਿੱਚ ਪੜ੍ਹਾਇਆ।[3]

ਮਿਲਰ ਨੇ 1983 ਵਿੱਚ ਨਾਰੀਵਾਦੀ ਵਿਦਵਾਨ ਕਾਰਲਿਨ ਹੈਲਬਰਨ ਦੇ ਨਾਲ ਮਿਲ ਕੇ ਕੋਲੰਬੀਆ ਯੁਨੀਵਰਸਿਟੀ ਪ੍ਰੈੱਸ ਵਿੱਚ ਲਿੰਗ ਅਤੇ ਸੱਭਿਆਚਾਰ ਲੜੀ ਦੀ ਸਥਾਪਨਾ ਕੀਤੀ ਅਤੇ ਇਸ ਲੜੀ ਦੇ ਸਹਿ-ਸੰਪਾਦਨ ਜਾਰੀ ਰੱਖੀ।[4] 2004 ਅਤੇ 2007 ਦੇ ਵਿਚਕਾਰ, ਉਹ ਅਤੇ ਭੂਗੋਲਕਾਰ ਕਿੰਡੀ ਕੈਟਜ਼ ਨੇ ਜਰਨਲ ਵੁਮੈਨਸ ਸਟੱਡੀਜ਼ ਕੁਆਂਟਰੇਲ ਨੂੰ ਸੰਪਾਦਿਤ ਕੀਤਾ, ਜਿਸ ਨੂੰ ਉਹਨਾਂ ਦੀ ਲੀਡਰਸ਼ਿਪ ਦੇ ਅਧੀਨ ਸਿੱਖਿਅਕ ਜਰਨਲਸ ਦੇ ਸੰਪਾਦਕਾਂ ਦੀ ਕੌਂਸਲ ਤੋਂ ਮਹੱਤਵਪੂਰਨ ਸੰਪਾਦਕੀ ਪ੍ਰਾਪਤੀ ਲਈ ਫੋਨਿਕਸ ਅਵਾਰਡ ਮਿਲਿਆ ਸੀ।[5]

ਉਸ ਨੇ ਆਪਣੀ ਬੀ.ਏ ਦੀ ਪੜ੍ਹਾਈ ਬਾਰਨਰਡ ਕਾਲਜ ਤੋਂ ਪੂਰੀ ਕੀਤੀ, ਉਸ ਦੀ ਐਮ.ਏ. ਮਿਡਲਬਰੀ ਕਾਲਜ ਤੋਂ ਪੂਰੀ ਹੋਈ। ਉਸ ਦੀ ਪੀਐਚ.ਡੀ. ਫ਼ਰਾਂਸੀਸੀ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਮੁੰਕਮਲ ਹੋਈ।

ਪੁਸਤਕ ਸੂਚੀ ਸੋਧੋ

  • Breathless: An American Girl in Paris (2013) ISBN 978-1-580-05488-1978-1-580-05488-1
  • What They Saved: Pieces of a Jewish Past (2011) ISBN 978-0-8032-3001-9978-0-8032-3001-9
  • But Enough About Me: Why We Read Other People's Lives (2002) ISBN 978-0-231-12523-9978-0-231-12523-9
  • Extremities: Trauma, Testimony, and Community, co-edited with Jason Tougaw (2002) ISBN 978-0-252-07054-9978-0-252-07054-9
  • Bequest and Betrayal: Memoirs of a Parent's Death (2000) ISBN 978-0-253-21379-2978-0-253-21379-2
  • French Dressing: Women, Men, and Fiction in the Ancien Regime (1995) ISBN 978-0-415-90321-9978-0-415-90321-9
  • Contre-courants: les femmes s'écrivent à travers les siècles, with Mary Ann Caws, Elizabeth Houlding, and Cheryl Morgan (1994) ISBN 978-0-13-042920-9978-0-13-042920-9
  • Getting Personal: Feminist Occasions and Other Autobiographical Acts (1991) ISBN 978-0-415-90324-0978-0-415-90324-0
  • Subject to Change: Reading Feminist Writing (1988) ISBN 978-0-231-06661-7978-0-231-06661-7
  • The Poetics of Gender (1986) ISBN 978-0-231-06311-1978-0-231-06311-1
  • The Heroine's Text: Readings in the French and English Novel, 1722-1782 (1980) ISBN 978-0-231-04910-8978-0-231-04910-8

ਹਵਾਲੇ ਸੋਧੋ

  1. "Nancy Miller". The Graduate Center, CUNY - English. Retrieved 2013-08-10.
  2. "Chairs and Directors of Women's Studies". Barnard College. Retrieved 2013-08-10.
  3. "Miller, Nancy K.". Encyclopedia of Women's Autobiography: K-Z. Greenwood Publishing Group. 2005. pp. 395–397.
  4. "Gender and Culture Series". Columbia University Press. Retrieved 2013-08-10.
  5. "Phoenix Award for Significant Editorial Achievement". The Council of Editors of Learned Journals. Archived from the original on 2010-06-20. Retrieved 2013-08-10. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ ਸੋਧੋ