ਨੈਰੋਬੀ
ਨੈਰੋਬੀ ਕੀਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਅਤੇ ਲਾਗਲੇ ਇਲਾਕੇ ਮਿਲ ਕੇ ਨੈਰੋਬੀ ਕਾਊਂਟੀ ਵੀ ਬਣਾਉਂਦੇ ਹਨ।[2] "ਨੈਰੋਬੀ" ਨਾਂ ਮਾਸਾਈ ਵਾਕਾਂਸ਼ Enkare Nyrobi ਤੋਂ ਆਇਆ ਹੈ, ਜਿਸਦਾ ਅਨੁਵਾਦ "ਠੰਡਾ ਪਾਣੀ" ਹੈ ਜੋ ਕਿ ਨੈਰੋਬੀ ਦਰਿਆ ਦਾ ਮਾਸਈ ਨਾਂ ਹੈ ਜਿਸਨੇ ਇਸ ਸ਼ਹਿਰ ਨੂੰ ਆਪਣਾ ਨਾਂ ਦਿੱਤਾ। ਪਰ ਇਹ ਸ਼ਹਿਰ "ਸੂਰਜ ਹੇਠਾਂ ਹਰਾ ਸ਼ਹਿਰ" ਨਾਂ ਨਾਲ਼ ਵੀ ਮਸ਼ਹੂਰ ਹੈ ਅਤੇ ਇਸ ਦੁਆਲੇ ਬਹੁਤ ਸਾਰੇ ਵਧਦੇ ਹੋਏ ਬੰਗਲਿਆਂ ਵਾਲੇ ਉਪਨਗਰ ਹਨ।[3] ਇੱਥੋਂ ਦੇ ਵਾਸੀਆਂ ਨੂੰ ਨੈਰੋਬੀਆਈ ਕਿਹਾ ਜਾਂਦਾ ਹੈ।
ਨੈਰੋਬੀ | |||
---|---|---|---|
ਨੈਰੋਬੀ | |||
|
|||
ਗੁਣਕ: 1°17′S 36°49′E / 1.283°S 36.817°E | |||
ਦੇਸ਼ | ![]() |
||
ਇਲਾਕਾ | ਨੈਰੋਬੀ ਇਲਾਕਾ | ||
ਕਾਊਂਟੀ | ਨੈਰੋਬੀ ਸੂਬਾ | ||
ਸਥਾਪਤ | 1899 | ||
ਹਲਕੇ | List
|
||
ਸਰਕਾਰ | |||
- ਮੇਅਰ | ਜਾਰਜ ਅਲਾਦਵਾ | ||
ਰਕਬਾ | |||
- ਕੁੱਲ | [ | ||
ਅਬਾਦੀ (2009) | |||
- ਕੁੱਲ | 31,38,295 | ||
[1] | |||
ਵਾਸੀ ਸੂਚਕ | ਨੈਰੋਬੀਆਈ | ||
ਸਮਾਂ ਜੋਨ | ਪੂਰਬੀ ਅਫ਼ਰੀਕੀ ਸਮਾਂ (UTC+3) | ||
ਇਲਾਕਾ ਕੋਡ | 020 | ||
ਜੌੜੇ ਸ਼ਹਿਰ | |||
- ਡੈਨਵਰ, ਕੋਲੋਰਾਡੋ | ਸੰਯੁਕਤ ਰਾਜ ਅਮਰੀਕਾ | ||
- ਰੀਓ ਦੇ ਹਾਨੇਈਰੋ | ਬ੍ਰਾਜ਼ੀਲ | ||
ਵੈੱਬਸਾਈਟ | http://www.nairobicity.go.ke |
ਹਵਾਲੇਸੋਧੋ
- ↑ Central Bureau of Statistics — Population Projections by Province[ਮੁਰਦਾ ਕੜੀ]
- ↑ [1][ਮੁਰਦਾ ਕੜੀ]
- ↑ Pulse Africa. "Not to be Missed: Nairobi 'Green City in the Sun'". pulseafrica.com. Retrieved 2007-06-14.