ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ

ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸਥਿਤ ਖੇਡਾਂ ਨਾਲ ਸੰਬੰਧਿਤ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਹੈ। ਇਸ ਦੀ ਸਥਾਪਨਾ 1961 ਵਿੱਚ ਹੋਈ ਅਤੇ ਜਨਵਰੀ 1973 ਵਿੱਚ ਇਸ ਦਾ ਨਾਂ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਕਰ ਦਿੱਤਾ ਗਿਆ।

ਮੋਤੀ ਬਾਗ ਪੈਲਸ ਜੋ ਕਿ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੀ ਮੁੱਖ ਇਮਾਰਤ ਹੈ

ਇਸ ਦੀ ਮੁੱਖ ਇਮਾਰਤ ਮੋਤੀ ਬਾਗ ਪੈਲਸ ਪਟਿਆਲਾ ਰਿਆਸਤ ਤੋਂ ਭਾਰਤ ਸਰਕਾਰ ਦੁਆਰਾ ਭਾਰਤ ਦੀ ਆਜ਼ਾਦੀ ਤੋਂ ਬਾਅਦ ਖਰੀਦ ਲਈ ਗਈ ਸੀ।

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ