ਨੈਸ਼ਨਲ ਕਾਲਜ, ਲਹੌਰ ਲਹੌਰ ਵਿਖੇ ਸਥਿਤ ਪਬਲਿਕ ਕਾਲਜ ਹੈ।[1][2] ਇਸ ਕਾਲਜ ਨੂੰ 1875 ਵਿੱਚ ਬਰਤਾਨੀਆ ਨੇ ਮਾਇਓ ਕਾਲਜ ਦੇ ਨਾਂ ਨਾਲ ਸ਼ੁਰੂ ਕੀਤਾ ਅਤੇ ਜਾਨ ਲੌਕਵੁਡ ਕਿਪਲਿੰਗ ਨੂੰ ਇਸ ਦਾ ਪ੍ਰਿੰਸੀਪਲ ਲਗਾਇਆ ਗਿਆ।ਅਤੇ 1958 ਵਿੱਚ ਇਸ ਨੂੰ ਨੈਸ਼ਨਲ ਕਾਲਜ ਕਿਹਾ ਜਾਣ ਲੱਗਾ।[3] ਇਹ ਕਾਲਜ ਪਾਕਿਸਤਾਨ ਦਾ ਸਭ ਤੋਂ ਪੁਰਾਣਾ ਕਾਲਜ ਅਤੇ ਦੱਖਣੀ ਏਸ਼ੀਆ ਦਾ ਦੂਜਾ ਪੁਰਾਣਾ ਕਾਲਜ ਹੈ

ਨੈਸ਼ਨਲ ਕਾਲਜ, ਲਹੌਰ
ਤਸਵੀਰ:Ncalogo.jpg
ਮਾਟੋਕਸਬ-ਏ-ਕਮਾਲ ਕੋਨ ਕੇ ਅਜ਼ੀਜ਼-ਏ-ਸ਼ਾਵੀ
ਮਾਟੋ ਪੰਜਾਬੀ ਵਿੱਚਤੁਹਾਡੇ ਵਿੱਚ ਉਤਮਤਾ ਦੀ ਖੋਜ ਕਰਨੀ ਤਾਂ ਕਿ ਦੁਨੀਆ ਤੁਹਾਡੀ ਵਡਿਆਈ ਕਰੇ।
ਸਥਾਪਨਾ1875 (ਮਾਇਓ ਕਾਲਜ ਆਫ ਆਰਟਸ)
ਕਿਸਮਪਬਲਿਕ ਆਰਟ ਸਕੂਲ
ਪ੍ਰਿੰਸੀਪਲਮੁਰਤਜ਼ਾ ਜਾਫ਼ਰੀ
ਵਿੱਦਿਅਕ ਅਮਲਾ70
ਵਿਦਿਆਰਥੀ1200
ਟਿਕਾਣਾਲਹੌਰ, ਪਾਕਿਸਤਾਨ
ਕੈਂਪਸਸ਼ਹਿਰੀ
ਮਾਨਤਾਵਾਂਹਾਇਰ ਐਜੂਕੇਸ਼ਨ ਕਮਿਸ਼ਨ
ਵੈੱਬਸਾਈਟnca.edu.pk
ਪਹਿਲਾ ਪ੍ਰਿੰਸੀਪਲ ਜਾਨ ਲੌਕਵੁਡ ਕਿਪਲਿੰਘ ਆਪਣੇ ਪੁਤਰ ਰੁਡਯਾਰਡ ਕਿਪਲਿੰਗ ਦੇ ਨਾਲ

ਵਿਭਾਗਸੋਧੋ

 • ਆਰਕੀਟੈਕਚਰ ਵਿਭਾਗ
 • ਫਾਈਨ ਆਰਟਸ ਵਿਭਾਗ
 • ਡੀਜਾਇਨ ਵਿਭਾਗ
 • ਸੈਰਾਮਿਕ ਡੀਜਾਇਨ ਵਿਭਾਗ
 • ਪ੍ਰਡੱਕ ਡੀਜਾਇਨ ਵਿਭਾਗ
 • ਟੈਕਸਾਈਲ ਡੀਜਾਇਨ ਵਿਭਾਗ
 • ਸੰਗੀਤ ਸ਼ਾਸਤਰ ਵਿਭਾਗ
 • ਫਿਲਮ ਅਤੇ ਟੈਲੀਵਿਜਨ ਵਿਭਾਗ
 • ਮਲਟੀਮੀਡੀਆ ਆਰਟਸ ਵਿਭਾਗ
 • ਇੰਟੀਰੀਅਰ ਡੀਜਾਇਨ ਵਿਭਾਗ

ਪ੍ਰਿੰਸੀਪਲਸੋਧੋ

 • 1875-1894: ਲੌਕਵੁਡ ਕਿਪਲਿੰਗ
 • 1994-1903: ਪਰਸੀ ਬਰਾਉਨ
 • 1903-1913: ਭਾਈ ਰਾਮ ਸਿੰਘ[4]
 • 1913-1930: ਹੁਗ ਲਾਇਨੇ ਹੈਥ
 • 1930-1942: ਐਸ. ਐਨ. ਗੁਪਤਾ
 • 1943-1947: ਮੀਆ ਮੁਹੰਮਦ ਹੁਸੈਨ
 • 1947-1954: ਗੁਲਾਮ ਨਬੀ ਮਲਿਕ
 • 1954-1956: ਸਿਡਨੀ ਸਪੈਡਿੰਗ
 • 1949-1965: ਕਾਜ਼ੀ ਮੁਹੰਮਦ ਰਾਫ਼ੀਕ
 • ਸ਼ਕੀਰ ਅਲੀ
 • ਖਾਲਿਦ ਇਕਬਾਲ
 • ਇਕਬਾਲ ਹੁਸੈਨ
 • ਅਬਾਸੀ ਅਬਿਦੀ
 • ਸਲਮਾ ਹਾਸ਼ਮੀ
 • ਸਾਜਦਾ ਹੈਦਰ ਵੰਦਲ
 • ਨਾਜ਼ਿਸ਼ ਅਤਾ ਉਲਾ
 • ਫੋਜ਼ੀਆ ਕੁਰੈਸ਼ੀ
 • ਉਸਤਾਦ ਬਾਸ਼ੀਰ ਅਹਿਮਦ
 • ਸਾਜਿਦ ਕੌਸਰ
 • ਡਾ. ਸ਼ਬਨਮ ਖਾਨ
 • ਮੁਰਤਜ਼ਾ ਜਾਫਰੀ

ਵਿਦਿਆਰਥੀਸੋਧੋ

 • ਭਗਤ ਸਿੰਘ -ਦੇਸ਼ ਭਗਤ
 • ਸੁਖਦੇਵ ਥਾਪਰ ਦੇਸ਼ ਭਗਤ
 • ਮਹਿਮੂਦ ਹੈਤ- ਪਾਕਿਸਤਾਨ ਕਲਾਕਾਰ ਤੇ ਡੀਜਾਇਨਰ
 • ਜਾਇਨ ਨਾਕਵੀ ਪਾਕਿਸਤਾਨ ਡੀਜਾਇਨਰ ਅਤੇ ਗਰਾਫਿਕ ਨਾਵਲਿਸਟ

ਹਵਾਲੇਸੋਧੋ

 1. "Thesis display: NCA students showcase their creative work - The Express Tribune". The Express Tribune (in ਅੰਗਰੇਜ਼ੀ). 2016-12-27. Retrieved 2017-01-11. 
 2. "Saving the legacy of the National College of Arts". Retrieved 2017-01-11. 
 3. "NCA Lahore-Introduction". www.nca.edu.pk. Retrieved 2017-01-11. 
 4. Ali, S. Amjad Painters of Pakistan Islamabad: National book Foundation 1995 pg 34