ਨੈਸ਼ਨਲ ਪਾਰਟੀ (ਦੱਖਣੀ ਅਫ਼ਰੀਕਾ)
(ਨੈਸ਼ਨਲ ਪਾਰਟੀ (ਦੱਖਣੀ ਅਫਰੀਕਾ) ਤੋਂ ਮੋੜਿਆ ਗਿਆ)
ਨੈਸ਼ਨਲ ਪਾਰਟੀ (ਅਫ਼ਰੀਕਾਂਸ: [Nasionale Party] Error: {{Lang}}: text has italic markup (help)) ਦੱਖਣੀ ਅਫ਼ਰੀਕਾ ਦੀ ਇੱਕ ਰਾਜਨੀਤਕ ਪਾਰਟੀ ਸੀ। ਇਹ 1915 ਵਿੱਚ ਬਣੀ ਸੀ ਅਤੇ 4 ਜੂਨ 1948 ਤੋਂ 9 ਮਈ 1994 ਤੱਕ ਸ਼ਾਸਨ ਕਰਨ ਵਾਲੀ ਪਾਰਟੀ ਰਹੀ। ਇਹ ਪਾਰਟੀ ਨੇ ਰੰਗ ਭੇਦ ਦੀ ਨੀਤੀ ਦੀ ਸਿਰਜਣਾ ਕੀਤੀ ਅਤੇ ਇਹਨੂੰ ਦੇਸ ਦੀ ਬਰਕਰਾਰ ਨੀਤੀ ਰੱਖਿਆ ਸੀ।
ਨੈਸ਼ਨਲ ਪਾਰਟੀ |
---|