ਨੈਸ਼ਨਲ ਹੇਰਾਲਡ
ਨੈਸ਼ਨਲ ਹੇਰਾਲਡ ਦਿੱਲੀ ਅਤੇ ਲਖਨਊ ਤੋਂ ਪ੍ਰਕਾਸ਼ਿਤ ਹੋਣ ਵਾਲਾ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਸੀ। ਇਸ ਦੀ ਸ਼ੁਰੂਆਤ 9 ਸਤੰਬਰ 1938 ਨੂੰ ਲਖਨਊ ਵਿੱਚ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਅਖਬਾਰ ਦੇ ਪਹਿਲੇ ਸੰਪਾਦਕ ਵੀ ਪੰਡਤ ਜਵਾਹਰ ਲਾਲ ਹੀ ਸਨ। 2008 ਵਿੱਚ ਇਸ ਦਾ ਪ੍ਰਕਾਸ਼ਨ ਬੰਦ ਹੋ ਗਿਆ।
Freedom is in Peril, Defend it with All Your Might | |
ਕਿਸਮ | ਰੋਜ਼ਾਨਾ |
---|---|
ਮਾਲਕ | ਭਾਰਤੀ ਰਾਸ਼ਟਰੀ ਕਾਂਗਰਸ |
ਸੰਸਥਾਪਕ | ਜਵਾਹਰ ਲਾਲ ਨਹਿਰੂ |
ਸਥਾਪਨਾ | 9 ਸਤੰਬਰ 1938 |
ਭਾਸ਼ਾ | ਅੰਗਰੇਜ਼ੀ |
Ceased publication | ਪਹਿਲੀ ਅਪਰੈਲ 2008 |
ਮੁੱਖ ਦਫ਼ਤਰ | ਨਵੀਂ ਦਿੱਲੀ |
ਸ਼ਹਿਰ | New Delhi and Lucknow |
ਦੇਸ਼ | ਭਾਰਤ |
ਭਣੇਵੇਂ ਅਖ਼ਬਾਰ | Qaumi Awaz (Urdu) and Navjeevan (Hindi) |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |