ਨੋਮੀਤਾ ਚਾਂਦੀ, ਬੰਗਲੌਰ ਦੀ ਇੱਕ ਭਾਰਤੀ ਸਮਾਜਿਕ ਵਰਕਰ ਸੀ, ਉਜੜੇ ਬੱਚਿਆਂ ਦੇ ਮੁੜ ਵਸੇਬੇ ਲਈ ਉਸਦੀਆਂ ਸੇਵਾਵਾਂ ਲਈ ਜਾਣਿਆ ਜਾਂਦਾ ਹੈ।

ਨੋਮੀਤਾ ਚਾਂਦੀ
ਜਨਮ
ਬੈਂਗਲੌਰ, ਕਰਨਾਟਕ, ਭਾਰਤ
ਪੇਸ਼ਾਸਮਾਜ
ਪੁਰਸਕਾਰਪਦਮਸ਼੍ਰੀ
ਵੈੱਬਸਾਈਟOfficial web site

ਚਾਂਦੀ ਅਸ਼੍ਰਿਆ ਦੀ ਸਕੱਤਰ ਸੀ,[1] ਇੱਕ ਗੈਰ ਸਰਕਾਰੀ ਸੰਗਠਨ, ਮੁੱਖ ਤੌਰ 'ਤੇ ਬੇਸਹਾਰਾ ਬੱਚਿਆਂ ਦੇ ਮੁੜ ਵਸੇਬੇ ਲਈ ਕੰਮ ਕਰਦਾ ਹੈ।[2] ਭਾਰਤ ਸਰਕਾਰ ਨੇ 2011 ਵਿੱਚ ਨੋਮੀਤਾ ਚਾਂਦੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[3]

ਚਾਂਦੀ ਦੀ ਮੌਤ 2015 ਨੂੰ ਬੈਂਗਲੌਰ ਵਿੱਖੇ ਹੋਈ।[4]

ਹਵਾਲੇ ਸੋਧੋ

  1. "Ashraya Home". Ashraya. 2014. Retrieved November 19, 2014.
  2. "Ashraya about". Ashraya. 2014. Retrieved November 19, 2014.
  3. "Padma Shri" (PDF). Padma Shri. 2014. Archived from the original (PDF) on ਨਵੰਬਰ 15, 2014. Retrieved November 11, 2014. {{cite web}}: Unknown parameter |dead-url= ignored (|url-status= suggested) (help)
  4. http://www.thehindu.com/features/magazine/tribute-to-nomita-chandy-who-gave-thousands-of-children-the-security-of-a-home/article7286286.ece

ਬਾਹਰੀ ਲਿੰਕ ਸੋਧੋ

  • "Nomita Chandy". Video. YouTube. 14 April 2013. Retrieved November 19, 2014.