ਨੌਕਾਡੂਬੀ ( ਬੰਗਾਲੀ: নৌকাডুবি ) ਇੱਕ ਬੰਗਾਲੀ ਨਾਵਲ ਹੈ ਜੋ 1906 ਵਿੱਚ ਰਬਿੰਦਰਨਾਥ ਟੈਗੋਰ ਨੇ ਲਿਖਿਆ ਸੀ [1] [2] [3] ਇਹ ਨਾਵਲ ਪਹਿਲੀ ਵਾਰ ਇੱਕ ਬੰਗਾਲੀ ਸਾਹਿਤਕ ਮੈਗਜ਼ੀਨ ਬੰਗਾਦਰਸ਼ਨ ਵਿੱਚ ਪ੍ਰਕਾਸ਼ਿਤ ਹੋਇਆ ਸੀ। ਬੰਗਾਦਰਸ਼ਨ ਦਾ ਸੰਪਾਦਕ ਉਸ ਸਮੇਂ ਖ਼ੁਦ ਰਬਿੰਦਰਨਾਥ ਸੀ। [4]

ਨੌਕਾਡੁਬੀ
ਲੇਖਕਰਬਿੰਦਰਨਾਥ ਟੈਗੋਰ
ਦੇਸ਼ਭਾਰਤ
ਭਾਸ਼ਾਬੰਗਾਲੀ
ਵਿਧਾਨਾਵਲ
ਪ੍ਰਕਾਸ਼ਕਬੰਗਾਦਰਸ਼ਨ
ਪ੍ਰਕਾਸ਼ਨ ਦੀ ਮਿਤੀ
1906

ਪਾਤਰ

ਸੋਧੋ

ਇਸ ਨਾਵਲ ਦੇ ਪਾਤਰ ਹਨ:

  • ਰਮੇਸ਼
  • ਹੇਮਨਲਿਨੀ
  • ਕਮਲਾ
  • ਨਲਿਨਕਸ਼ਾ
  • ਅੰਨਾਦਬਾਬੂ
  • ਯੋਗੇਂਦਰ
  • ਅਕਸ਼ੈ
  • ਉਮੇਸ਼
  • ਚੱਕਰਵਰਤੀ
  • ਸ਼ੈਲਜਾ

ਅਧਾਰਿਤ ਕ੍ਰਿਤੀਆਂ

ਸੋਧੋ
  • <i id="mwMQ">ਮਿਲਾਨ</i> (1946)
  • ਘੁੰਗਟ (1960)
  • ਨੌਕਾਡੂਬੀ (1947)
  • ਨੌਕਾਡੂਬੀ (2011)
  • <i id="mwPQ">ਮਥਰ ਕੁਲ ਮਾਨਿਕਮ</i>
  • ਚਰਨਾ ਦਾਸੀ
  • ਓਕਾ ਛਿੰਨਾ ਮਾਤਾ

ਹਵਾਲੇ

ਸੋਧੋ
  1. RisingBD. "কবিগুরুর সাহিত্যকর্ম". RisingBD Online Bangla News Portal (in ਅੰਗਰੇਜ਼ੀ). Retrieved 2020-08-02.
  2. "Rabindranath Tagore". poetrabindranathtagore.tripod.com. Retrieved 2021-05-16.
  3. Noble, Barnes &. "Noukadubi ( Bengali Edition )|Paperback". Barnes & Noble (in ਅੰਗਰੇਜ਼ੀ). Retrieved 2021-05-16.
  4. bdlive24.com/home/details/192782/