ਨੰਗਲ ਡੈਮ ਰੇਲਵੇ ਸਟੇਸ਼ਨ
ਨੰਗਲ ਡੈਮ ਰੇਲਵੇ ਸਟੇਸ਼ਨ ਭਾਰਤੀ ਪੰਜਾਬ ਦੇ ਰੂਪਨਗਰ (ਰੋਪੜ) ਜ਼ਿਲ੍ਹੇ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ ਐੱਨਐੱਲਡੀਐੱਮ (N.L.D.M) ਹੈ। ਇਹ ਨੰਗਲ, ਨੰਗਲ ਟਾਊਨਸ਼ਿਪ ਅਤੇ ਨੰਗਲ ਸ਼ਹਿਰ ਦੀ ਸੇਵਾ ਕਰਦਾ ਹੈ। ਇਸਦੇ 3 ਪਲੇਟਫਾਰਮ ਹਨ। ਅਤੇ 4 ਲਾਈਨਾਂ ਹਨ।
ਨੰਗਲ ਡੈਮ ਰੇਲਵੇ ਸਟੇਸ਼ਨ | |
---|---|
Indian Railways station | |
ਆਮ ਜਾਣਕਾਰੀ | |
ਪਤਾ | Railway Station Road, Nangal, Rupnagar district, Punjab India |
ਗੁਣਕ | 31°22′15″N 76°22′25″E / 31.3708°N 76.3735°E |
ਉਚਾਈ | 355 metres (1,165 ft) |
ਦੀ ਮਲਕੀਅਤ | Indian Railways |
ਦੁਆਰਾ ਸੰਚਾਲਿਤ | Northern Railway |
ਲਾਈਨਾਂ | Sirhind-Una railway line |
ਪਲੇਟਫਾਰਮ | 3 |
ਟ੍ਰੈਕ | 4 |
ਉਸਾਰੀ | |
ਬਣਤਰ ਦੀ ਕਿਸਮ | Standard (on-ground station) |
ਪਾਰਕਿੰਗ | ਹਾਂ |
ਸਾਈਕਲ ਸਹੂਲਤਾਂ | ਹਾਂ |
ਹੋਰ ਜਾਣਕਾਰੀ | |
ਸਥਿਤੀ | Single Track Electrified |
ਸਟੇਸ਼ਨ ਕੋਡ | NLDM |
ਇਤਿਹਾਸ | |
ਬਿਜਲੀਕਰਨ | ਹਾਂ |
ਸਥਾਨ | |
ਰੇਲਾਂ
ਸੋਧੋ- ਨੰਗਲ ਡੈਮ-ਅੰਬ ਅੰਦੌਰਾ ਸਵਾਰੀ
- ਨੰਗਲ ਡੈਮ-ਅੰਬਾਲਾ ਸਵਾਰੀ
- ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈੱਸ
- ਗੁਰੂਮੁਖੀ ਸੁਪਰਫਾਸਟ ਐਕਸਪ੍ਰੈੱਸ
- ਸਹਾਰਨਪੁਰ-ਨੰਗਲ ਡੈਮ ਮੀਮੂ