ਨੰਗੇਲੀ ਭਾਰਤ ਦੇ ਤ੍ਰਵਣਕੋਰ ਨਾਮ ਦੇ ਰਿਆਸਤੀ ਰਾਜ ਦੀ ਇੱਕ ਔਰਤ ਬਾਰੇ ਲੋਕ ਗਾਥਾ ਜੋ 19 ਵੀਂ ਸਦੀ ਵਿੱਚ ਚੇਰਥਲਾ ਖੇਤਰ ਵਿੱਚ ਹੋਈ ਸੀ ।ਇਸ ਗਾਥਾ ਅਨੁਸਾਰ ਇਸ ਖੇਤਰ ਦੇ ਦਲਿਤ ਅਤੇ ਆਦਿ ਵਾਸੀਆਂ ਦੀਆਂ ਔਰਤਾਂ ਨੂੰ ਸਤਨ ਟੈਕਸ ਦੇਣਾ ਪੈਂਦਾ ਸੀ ਅਤੇ ਨੰਗੇਲੀ ਨਾਮ ਦੀ ਇਸ ਔਰਤ ਨੇ ਇਸ ਪ੍ਰਥਾ ਦੇ ਵਿਰੋਧ ਵਿੱਚ ਆਪਣੇ ਸਤਨ ਕੱਟ ਕੇ ਟੈਕਸ ਲੈਣ ਆਏ ਅਧਿਕਾਰੀ ਨੂੰ ਪੇਸ਼ ਕਰ ਦਿੱਤੇ ਸਨ ਅਤੇ ਇਸ ਉਪਰੰਤ ਇਹ ਪ੍ਰਥਾ ਬੰਦ ਹੋ ਗਈ ਸੀ । [1] [2][3]


ਇਹ ਵੀ ਵੇਖੋ also ਸੋਧੋ

ਹਵਾਲੇ ਸੋਧੋ

  1. "The Legend of Nangeli". She is no heroine of the written history. Some say she is just a legend of the times. Some say she is part of folklore. Some say, 'Show us the proof.'[...] There are some who argue that Nangeli is a fabrication because no 'records' exist of her.
  2. "The breast tax that wasn't". www.telegraphindia.com. Retrieved 2022-05-03.
  3. "The woman who cut off her breasts to protest a tax". BBC News (in ਅੰਗਰੇਜ਼ੀ (ਬਰਤਾਨਵੀ)). 2016-07-27. Retrieved 2022-05-03.