ਨੰਦਨ ਸਰ ਝੀਲ ਭਾਰਤ ਦੇ ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਪੀਰ ਪੰਜਾਲ ਰੇਂਜ ਵਿੱਚ ਸਥਿਤ ਇੱਕ ਅੰਡਾਕਾਰ ਆਕਾਰ ਦੀ ਅਲਪਾਈਨ ਝੀਲ ਹੈ।[1][2] ਨੰਦਨ ਸਰ ਝੀਲ ਲਗਭਗ 3500 ਮੀਟਰ ਦੀ ਉਚਾਈ 'ਤੇ ਸਥਿਤ ਹੈ।[3] ਇਹ ਝੀਲ ਪੁੰਛ ਜ਼ਿਲੇ ਦੀ ਸਭ ਤੋਂ ਵੱਡੀ 1 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੀ ਅਤੇ ਆਪਣੇ ਡੂੰਘੇ ਨੀਲੇ ਰੰਗ ਲਈ ਮਸ਼ਹੂਰ ਹੈ। ਝੀਲ ਦਾ ਪਾਣੀ ਜਾਦੀ ਮਾਰਗ ਨਾਲੇ ਤੋਂ ਨਿਕਲਦਾ ਹੈ ਅਤੇ ਕਸ਼ਮੀਰ ਘਾਟੀ ਵਿੱਚ ਵਗਦਾ ਹੈ।[4]

ਨੰਦਨ ਸਰ ਝੀਲ

ਹਵਾਲੇ

ਸੋਧੋ
  1. Nandan Sar Wikimapia
  2. Way: Nandan Sar (518538602) OpenStreetMap
  3. "Lakes of Pir Panjal- Rajouri". District Administration Rajauri. Retrieved 2016-09-30.
  4. "Nandan Sar Lake, Rajouri". Native Planet. Retrieved 2016-09-30.