ਨੰਦੀਗਰਾਮ
ਭਾਰਤ ਦਾ ਇੱਕ ਪਿੰਡ
ਨੰਦੀਗਰਾਮ ਭਾਰਤ ਦੇ ਪੱਛਮੀ ਬੰਗਾਲ ਰਾਜ ਦੇ ਪੂਰਬਾ ਮੇਦਿਨੀਪੁਰ ਜਿਲ੍ਹੇ ਦਾ ਇੱਕ ਪੇਂਡੂ ਖੇਤਰ ਹੈ। ਇਹ ਖੇਤਰ, ਕੋਲਕਾਤਾ ਤੋਂ ਦੱਖਣ-ਪੱਛਮ ਦਿਸ਼ਾ ਵਿੱਚ 70 ਕਿਮੀ ਦੂਰ, ਉਦਯੋਗਕ ਸ਼ਹਿਰ ਹਲਦੀਆ ਦੇ ਸਾਹਮਣੇ ਅਤੇ ਹਲਦੀ ਨਦੀ ਦੇ ਦੱਖਣ ਕੰਢੇ ਉੱਤੇ ਸਥਿਤ ਹੈ। ਇਹ ਖੇਤਰ ਹਲਦੀਆ ਡਵੈਲਪਮੈਂਟ ਅਥਾਰਿਟੀ ਦੇ ਤਹਿਤ ਆਉਂਦਾ ਹੈ।[1]
ਨੰਦੀਗਰਾਮ
নন্দীগ্রাম | |
---|---|
Town/ CD Block | |
ਦੇਸ਼ | India |
State | ਪੱਛਮੀ ਬੰਗਾਲ |
ਜ਼ਿਲ੍ਹਾ | ਪੂਰਬਾ ਮੇਦਿਨੀਪੁਰ |
ਉੱਚਾਈ | 6 m (20 ft) |
ਭਾਸ਼ਾਵਾਂ | |
• ਸਰਕਾਰੀ | Bengali, English |
ਸਮਾਂ ਖੇਤਰ | ਯੂਟੀਸੀ+5:30 (IST) |
Lok Sabha constituency | Tamluk |
Vidhan Sabha constituency | Nandigram |
ਵੈੱਬਸਾਈਟ | purbamedinipur |