ਨੰਦੀ ਫ਼ਿਰੋਜ਼ਪੁਰ

ਭਾਰਤ ਦਾ ਇੱਕ ਪਿੰਡ

ਨੰਦੀ ਫ਼ਿਰੋਜ਼ਪੁਰ ਸਹਾਰਨਪੁਰ ਜ਼ਿਲ੍ਹੇ, ਉੱਤਰ ਪ੍ਰਦੇਸ਼, ਭਾਰਤ ਦਾ ਇੱਕ ਪਿੰਡ ਹੈ। ਇਹ ਸਹਾਰਨਪੁਰ ਤੋਂ ਲਗਭਗ ਦਸ ਕਿਲੋਮੀਟਰ ਦੂਰ ਹੈ।

ਧਾਰਮਿਕ ਸਥਾਨ

ਸੋਧੋ

ਨੰਦੀ ਫਿਰੋਜਪੁਰ ਵਿੱਚ ਕਈ ਮੰਦਰ ਅਤੇ ਇੱਕ ਵੱਡੀ ਮਸਜਿਦ ਹੈ।

ਹਵਾਲੇ 29°52′41″N 77°33′58″E / 29.878°N 77.566°E / 29.878; 77.566

ਸੋਧੋ