ਨੰਦੇਸ਼ਵਰ ਝੀਲ
ਨੰਦੇਸ਼ਵਰ ਝੀਲ ਭਾਰਤ ਦੇ ਰਾਜਸਥਾਨ ਰਾਜ ਦੇ ਉਦੈਪੁਰ ਸ਼ਹਿਰ ਵਿੱਚ ਸਥਿਤ ਹੈ। ਇਹ ਕੁਦਰਤੀ ਝੀਲ ਨਹੀਂ ਹੈ ਅਤੇ ਇਸਦਾ ਨਾਮ ਨੰਦੇਸ਼ਵਰ ਮਹਾਦੇਵ ਮੰਦਿਰ ਦੇ ਨਾਂ ਤੋਂ ਰਖਿਆ ਗਿਆ ਹੈ।
ਨੰਦੇਸ਼ਵਰ ਝੀਲ | |
---|---|
ਸਥਿਤੀ | ਚੌਕਰਿਆ, ਉਦੈਪੁਰ, ਰਾਜਸਥਾਨ |
ਗੁਣਕ | 24°32′02″N 73°37′23″E / 24.534°N 73.623°E |
Type | reservoir, fresh water, polymictic |
Settlements | ਚੌਕਰੀਆ, ਉਦੈਪੁਰ, ਰਾਜਸਥਾਨ |