ਪਉੜੀ ਪੰਜਾਬੀ ਕਵਿਤਾ ਦੀਆਂ ਦੋ ਤੋਂ ਦਸ ਜਾਂ ਕਦੇ-ਕਦਾਈਂ ਇਸ ਤੋਂ ਵੱਧ ਸਤਰਾਂ ਵਾਲ਼ਾ ਛੰਦ ਹੁੰਦਾ ਹੈ। [1] ਇਹ ਜ਼ਿਆਦਾਤਰ ਵਾਰਾਂ ਵਿੱਚ ਵਰਤਿਆ ਜਾਂਦਾ ਹੈ। [2]ਇਹ ਸ਼ਬਦ (ਕਾਵਿ-ਰੂਪ) ਦੇ ਸਮਾਨ ਹੈ। ਪਉੜੀ ਦੀ ਵਰਤੋਂ ਆਮ ਤੌਰ 'ਤੇ ਵੀਰ ਰਸੀ ਪੰਜਾਬੀ ਕਵਿਤਾ ਵਿਚ ਕੀਤੀ ਜਾਂਦੀ ਹੈ। [3]

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ
  1. Dilagīra, Harajindara Siṅgha (1997). "Pauri". The Sikh Reference Book. Sikh Educational Trust for Sikh University Centre, Denmark. p. 79.
  2. Siṅgha, Prītama (1992). Bhai Gurdas. Sahitya Akademi. pp. 46–47. ISBN 9788172012182.
  3. Singh, Gurmeet (2021). Information Seeking Behaviour of Users in Punjabi Literature. K.K. Publications. p. 119.