ਪਥਿਰੀ
ਭਾਰਤੀ ਖਾਣਾ
ਪਥਿਰੀ ਆਟੇ ਦਾ ਇੱਕ ਤਰਾਂ ਦਾ ਪੈਨਕੇਕ ਹੁੰਦਾ ਹੈ ਜੋ ਕੀ ਚੌਲਾਂ ਦੇ ਆਟੇ ਤੋਂ ਬਣਦਾ ਹੈ। ਇਹ ਉੱਤਰੀ ਮਾਲਾਬਾਰ ਦੇ ਮਪਿਲਾ ਅਤੇ ਦੱਖਣੀ ਭਾਰਤ ਦੇ ਕੇਰਲ, ਮਾਲਾਬਾਰ ਵਿੱਚ ਸਥਾਨਕ ਪਕਵਾਨ ਦਾ ਹਿੱਸਾ ਹੈ। ਪਿੱਸੇ ਚੌਲਾਂ ਦਾ ਆਟਾ ਗੁੰਨ ਕੇ ਓਆਦੁ ਨਾਲ ਦੇ ਪੈਨ ਵਿੱਚ ਪਾਕੇ ਨਾਰੀਅਲ ਦੇ ਦੁੱਧ ਵਿੱਚ ਸੋਕ ਕੇ ਰੱਖ ਦਿੰਦੇ ਹਨ ਤਾਂਕਿ ਇਹ ਪੂਰੀ ਤਰਾਂ ਨਰਮ ਹੋ ਜਾਵੇ ਅਤੇ ਸਵਾਦ ਬਣ ਜਾਵੇ। ਪਥਿਰੀ ਨੂੰ ਮਾਲਾਬਾਰ ਖੇਤਰ ਵਿੱਚ "ਅਰੀ ਪਥਿਰੀ" ਜਾਂ "ਪਥਿਲ" ਆਖਦੇ ਹਨ। ਅਰਬੀ ਭਾਸ਼ਾ ਵਿੱਚ ਪਥਿਰੀ ਦਾ ਅਰਥ ਪੇਸਟਰੀ ਹੈ। ਕਿਹਾ ਜਾਂਦਾ ਹੈ ਕੀ ਪਥਿਰੀ ਮਾਲਾਬਾਰ ਦੇ ਅਰਬੀ ਲੋਕਾਂ ਦੁਆਰਾ ਸਬਤੋਂ ਪਹਿਲਾ ਬਣਾਈ ਗਈ ਸੀ। ਅੱਜ ਪਥਿਰੀ ਕੇਰਲ ਦੇ ਮੁਸਲਿਮਾਂ ਵਿੱਚ ਬਹੁਤ ਹੀ ਪਰਸਿੱਧ ਹੈ।[1] ਇਸਨੂੰ ਆਆਮ ਤੌਰ 'ਤੇ ਰਾਤ ਦੇ ਖਾਣੇ ਵਿੱਚ ਬਣਾਇਆ ਜਾਂਦਾ ਹੈ। ਰਮਜ਼ਾਨ ਦੇ ਮਹੀਨੇ ਵਿੱਚ ਵੀ ਇਸਨੂੰ ਵਰਤ ਦੇ ਭੋਜਨ ਦੇ ਤੌਰ 'ਤੇ ਖਾਇਆ ਜਾਂਦਾ ਹੈ।
ਪਥਿਰੀ | |
---|---|
ਸਰੋਤ | |
ਹੋਰ ਨਾਂ | Ari pathil, pathil |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਕੇਰਲ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਚੌਲਾਂ ਦਾ ਆਟਾ |
ਹੋਰ ਕਿਸਮਾਂ | ਨੇਯਪਥਿਰੀ, ਪੋਰੀਚਾ ਪਥਿਰੀ, ਮੀਨ ਪਥਿਰੀ, ਇਰਾਚੀ ਪਥਿਰੀ |
ਪਥਿਰੀ ਦੀ ਕਿਸਮਾਂ
ਸੋਧੋ- ਨੇਯਪਥਿਰੀ
- ਪੋਰੀਚਾ ਪਥਿਰੀ
- ਮੀਨ ਪਥਿਰੀ
- ਇਰਾਚੀ ਪਥਿਰੀ
ਬਾਹਰੀ ਲਿੰਕ
ਸੋਧੋPathiri ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
ਹਵਾਲੇ
ਸੋਧੋ- ↑ Moideen, Cini P. (12 June 2015). "Rice pathiri, Ari pathiri, Kerala Malabar pathiri". CheenaChatti. Retrieved 9 July 2015.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |