ਪਥੇਰ ਪਾਂਚਾਲੀ (ਨਾਵਲ)
ਬਿਭੂਤੀਭੂਸ਼ਣ ਬੰਦਿਓਪਾਧਿਆਏ ਦੀ ਕਿਤਾਬ
ਪਥੇਰ ਪਾਂਚਾਲੀ (ਬੰਗਾਲੀ পথের পাঁচালী, Pôther Pãchali, ਅੰਗਰੇਜ਼ੀ ਅਨੁਵਾਦ: Song of the Road[1]) ਬਿਭੂਤੀਭੂਸ਼ਨ ਬੰਦੋਪਾਧਿਆਏ ਦਾ ਲਿਖਿਆ ਨਾਵਲ ਹੈ ਅਤੇ ਬਾਅਦ ਨੂੰ ਸੱਤਿਆਜੀਤ ਰਾਏ ਨੇ ਇਸ ਤੇ ਇਸੇ ਨਾਮ ਦੀ ਫ਼ਿਲਮ ਬਣਾਈ।
ਲੇਖਕ | ਬਿਭੂਤੀਭੂਸ਼ਨ ਬੰਦੋਪਾਧਿਆਏ |
---|---|
ਮੂਲ ਸਿਰਲੇਖ | পথের পাঁচালী |
ਦੇਸ਼ | India |
ਭਾਸ਼ਾ | ਬੰਗਾਲੀ |
ਵਿਧਾ | ਬਿਲਦੁੰਗਸਰੋਮਨ, ਤ੍ਰਾਸਦੀ, ਪਰਿਵਾਰਕ ਡਰਾਮਾ |
ਪ੍ਰਕਾਸ਼ਕ | Ranjan Prakashalay, BY 1336, |
ਪ੍ਰਕਾਸ਼ਨ ਦੀ ਮਿਤੀ | BY 1336, CE 1929 |
ਤੋਂ ਬਾਅਦ | Aparajito |
ਹਵਾਲੇ
ਸੋਧੋ- ↑ Pather Panchali, Oxford University Press, ISBN 0-19-565709-8