ਪਦੁ ਗੁਰੂ ਗਰੰਥ ਸਾਹਿਬ ਵਿੱਚ ਹਰ ਸ਼ਬਦ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਜਿਸ ਨੂੰ ਪਦੁ ਕਹਿੰਦੇ ਹਨ। ਇਹ ਪਦੁ ਕਈ ਕਿਸਮਾਂ ਦੇ ਹਨ ਜਿਵੇਂ, ਇੱਕ ਤੁਕ ਵਾਲੇ ਪਦੁ, ਦੋ ਤੁਕਾਂ ਵਾਲਾ ਪਦੁ, ਤਿੰਨ ਤੁਕਾਂ ਵਾਲਾ ਪਦੁ, ਤੇ ਅੱਠ ਤੁਕਾਂ ਵਾਲਾ ਪਦੁ।

ਇਕ ਤੁਕ ਵਾਲਾ ਪਦੁ
ਜੀਵਤ ਦੀਸੈ ਤਿਸੁ ਸਰਪਰ ਮਰਣਾ।
ਮੁਆ ਹੋਵੈ ਤਿਸੁ ਨਿਹਚਲੁ ਰਹਣਾ।।1।। (ਅੰਗ 374)
ਦੋ ਤੁਕਾਂ ਵਾਲੇ ਪਦੁ
ਊਨ ਕੈ ਸੰਗਿ ਤੂ ਕਰਤੀ ਕੇਲ।। ਉਨ ਕੈ ਸੰਗਿ ਹਮ ਤੁਮ ਸੰਗਿ ਮੇਲ।।
ਉਨ ਕੈ ਸੰਗਿ ਤੁਮ ਸਭੁ ਕੋਊ ਲੋਰੈ।। ਓਸੁ ਬਿਨਾ ਕੋਊ ਮੁਖੁ ਨਹੀਂ ਜੋਰੈ।।1।। (ਅੰਗ 380)
ਤਿੰਨ ਤੁਕਾਂ ਵਾਲਾ ਪਦੁ
ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ।।
ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ।।
ਅਨਦੁ ਭਇਆ ਸੁਖ ਸਹਸਿ ਸਮਾਣੇ ਸਤਿਗੁਰਿ ਮੇਲਿ ਮਿਲਈ।।2।। (ਅੰਗ 608)

ਹਵਾਲੇ

ਸੋਧੋ