ਪਪੀਤਾ (ਸਪੇਨੀ ਰਾਹੀਂ ਕੈਰੀਬ ਤੋਂ) 'ਕਾਰੀਕਾ ਪਾਪਾਇਆ ਨਾਮਕ ਪੌਦੇ ਦੇ ਫਲ ਹੈ, ਜੋ ਕਾਰੀਕਾਸੀਏ ਪੌਦਾ ਕੁਲ ਦੇ ਕਾਰੀਕਾ ਵੰਸ਼ ਦੀ ਇੱਕੋ-ਇੱਕ ਜਾਤੀ ਹੈ। ਇਹ ਅਮਰੀਕਾ ਮਹਾਂ-ਮਹਾਂਦੀਪ ਦੇ ਤਪਤ-ਖੰਡੀ ਇਲਾਕਿਆਂ ਦਾ ਮੂਲ ਵਾਸੀ ਹੈ, ਸ਼ਾਇਦ ਦੱਖਣੀ ਮੈਕਸੀਕੋ ਅਤੇ ਗੁਆਂਢੀ ਮੱਧ ਅਮਰੀਕਾ ਤੋਂ ਆਇਆ ਹੈ।[1] ਇਸ ਦੀ ਸਭ ਤੋਂ ਪਹਿਲੀ ਵਾਹੀ-ਖੇਤੀ ਮੈਕਸੀਕੋ ਵਿੱਚ ਪੁਰਾਤਨ ਮੇਸੋਅਮਰੀਕੀ ਸੱਭਿਅਤਾਵਾਂ ਦੇ ਪ੍ਰਗਟਾਅ ਤੋਂ ਬਹੁਤ ਸਦੀਆਂ ਪਹਿਲਾਂ ਹੋਈ।

ਪਪੀਤਾ
ਕੋਹਲਰ ਦੀ ਵੈਦਿਕ-ਪੌਦੇ (1887) ਵਿੱਚੋਂ ਪਪੀਤਾ ਰੁੱਖ ਅਤੇ ਫਲ
Scientific classification
Kingdom:
Plantae (ਪਲਾਂਟੀ)
(unranked):
Angiosperms (ਐਂਜੀਓਸਪ੍ਰਮ)
(unranked):
Eudicots (ਯੂਡੀਕਾਟਸ)
(unranked):
Rosids (ਰੋਜ਼ਿਡਸ)
Order:
Brassicales (ਬ੍ਰਾਸੀਕਾਲਸ)
Family:
Caricaceae (ਕਾਰੀਕਾਸੀਏ)
Genus:
Carica (ਕਾਰੀਕਾ)
Species:
C. papaya (ਸੀ. ਪਾਪਾਇਆ)
Binomial name
Carica papaya (ਕਾਰੀਕਾ ਪਾਪਾਇਆ)
ਕੈਰੋਲਸ ਲੀਨੀਅਸ

ਹਵਾਲੇ

ਸੋਧੋ
  1. "Papaya". 1987.