ਪਰਮਜੀਤ ਪਰਮ
ਪਰਮਜੀਤ ਪਰਮ ਪੰਜਾਬੀ ਕਵਿਤਰੀ ਹੈ, ਜਿਸ ਦੀਆਂ ਹੁਣ ਤੱਕ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ।
ਪੁਸਤਕਾਂ ਸੋਧੋ
ਕਾਵਿ ਸੰਗ੍ਰਹਿ ਸੋਧੋ
- ਜੁਗਨੂੰਆਂ ਦੇ ਸਹਾਰੇ
- ਅਹਿਸਾਸ ਦੇ ਪਲ
- ਬਿਨ ਦਸਤਕ
- ਰਾਹਨੁਮਾ ਪਿਤਾ(ਸੰਪਾਦਿਤ)
- ਮਾਂ ਬੋਲੀ ਦੇ ਸਿਰਨਾਵੇਂ (ਸੰਪਾਦਿਤ)
ਹੋਰ ਸੋਧੋ
- ਚੰਡੀਗੜ੍ਹ ਦੇ ਬੇਸ਼ਕੀਮਤੀ ਹੀਰੇ (ਅਨੁਵਾਦ, ਬਾਲ ਨਾਵਲ)
- ਬਾਜ਼ ਅੱਖ (ਅਨੁਵਾਦ, ਬਾਲ ਨਾਵਲ)
- ਧੁੱਪਾਂ ਤੇ ਛਤਰੀਆਂ (ਸਵੈ ਜੀਵਨੀ)