ਪਰਮਿੰਦਰ ਵੀਰ ਦਾ ਜਨਮ 1955 ਵਿੱਚ ਹੋਇਆ। ਉਹ ਪੰਜਾਬ ਦੀ ਜੰਮਪਲ ਹੈ। ਪਰਮਿੰਦਰ ਵੀਰ ਇੰਗਲੈਡ ਵਿਖੇ ਰਹਿੰਦੀ ਹੈ ਇਸ ਦੀ ਸ਼ਾਦੀ ਫਿਲਮ ਡਾਇਰੈਕਟਰ Julian Henriques ਨਾਲ ਹੋਈ ਹੈ। ਪਰਮਿੰਦਰ ਵੀਰ ਕੋਲ ਮੀਡੀਆ ਵਿੱਚ ਕੰਮ ਕਰਨ ਦਾ 20 ਸਾਲ ਦਾ ਤਜਰਬਾ ਹੈ। ਮੀਡੀਆ ਦੀ ਦੇਣ ਕਾਰਣ ਪਰਮਿੰਦਰ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਪਰਮਿੰਦਰ ਨੇ ਗੋਲ ਕ੍ਰਿਸਟ ਫਿਲਮ ਕੰਪਨੀ ਨਾਲ ਮਿਲ ਕੇ ਮੀਡੀਆ ਵਿੱਚ 22 ਮਿਲੀਆਂ ਪੌਡ ਇੰਨਵੈਸਟ ਕੀਤਾ। ਪਰਮਿੰਦਰ ਨੇ BBC, Carlton ਤੇ ਚੈਨਲ Chanel four ਤੇ ਕੰਮ ਕੀਤਾ। ਪਰਮਿੰਦਰ ਅੰਤਰਰਾਸ਼ਟੀ ਫਿਲਮ ਫੈਸਟੀਵਲ (ਜੋ ਕਿ ਨਾਇਜੇਰੀਆ ਵਿਖੇ ਹੋਇਆ ਸੀ) ਉਸ ਦੀ ਸਲਾਹਕਾਰ ਸੀ। ਪਰਮਿੰਦਰ ਨੇ ਕਈ ਫ਼ਿਲਮਾ ਤੇ ਸੀਰੀਜ ਪ੍ਰੋਡਿਉਸ ਕੀਤੇ। ਪਰਮਿੰਦਰ ਨੂੰ ਬ੍ਰਾਡਕਾਸ੍ਟਿੰਗ ਤੇ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਤੇ 2002 ਵਿੱਚ ਇੰਗਲੈਡ ਦੀ ਮਹਾਰਾਣੀ ਵੱਲੋ OBC ਦਾ ਅਵਾਰਡ ਮਿਲ ਚੁਕਾ ਹੈ। ਪਰਮਿੰਦਰ ਵੀਰ Tony Elumelu foundation ਦੀ CEO ਹੈ।

[[file=http://csr-ceoforum.com/2015/wp-content/uploads/2014/12/Parminder-Vir.jpg Archived 2015-08-23 at the Wayback Machine.]]

ਹਵਾਲੇ

ਸੋਧੋ