ਪਰਵੀਨ ਮਲਿਕ ਇੱਕ ਪਾਕਿਸਤਾਨੀ ਪੰਜਾਬੀ ਲੇਖਕਾ ਅਤੇ ਬਰੌਡਕਾਸਟਰ ਹੈ। ਉਹ ਵਾਰਿਸ ਸ਼ਾਹ ਅਵਾਰਡ ਅਤੇ ਬਾਬਾ ਫ਼ਰੀਦ ਅਵਾਰਡ ਅਤੇ ਹੋਰ ਕਈ ਵੱਕਾਰੀ ਸਾਹਿਤਕ ਅਵਾਰਡ ਹਾਸਲ ਕਰ ਚੁੱਕੀ ਹੈ। 2016 ਵਿੱਚ ਉਸਨੂੰ ਪਾਕਿਸਤਾਨ ਸਰਕਾਰ ਨੇ ‘ਸਿਤਾਰਾ-ਏ-ਇਮਤਿਆਜ਼’ ਦੇ ਅਵਾਰਡ ਨਾਲ ਸਨਮਾਨਿਆ ਸੀ।[1]

ਕਿਤਾਬਾਂ ਸੋਧੋ

  • ਕੀ ਜਾਣਾ ਮੈਂ ਕੌਣ (ਕਹਾਣੀ ਸੰਗ੍ਰਹਿ)
  • ਨਿੱਕੇ ਨਿੱਕੇ ਦੁੱਖ (ਕਹਾਣੀ ਸੰਗ੍ਰਹਿ)
  • ਆਧੀ ਔਰਤ (ਉਰਦੂ ਨਾਵਲ)
  • ਕੱਸੀਆਂ ਦਾ ਪਾਣੀ (ਸਵੈਜੀਵਨੀ)

ਹਵਾਲੇ ਸੋਧੋ

  1. "ਬਾਰੇ - ਸਲਾਹਕਾਰ ਕਮੇਟੀ - Dhahan Prize". dhahanprize.com. Archived from the original on 2019-07-06. Retrieved 2019-07-06. {{cite web}}: Unknown parameter |dead-url= ignored (help)