ਪਰਵੇਜ਼ ਸੰਧੂ ਪਰਵਾਸੀ ਪੰਜਾਬੀ ਕਹਾਣੀਕਾਰਾ ਹੈ।[1] ਭਾਰਤੀ ਪੰਜਾਬ ਦੇ ਇੱਕ ਪਿੰਡ ਕੰਗ ਜਾਗੀਰ ਵਿੱਚ ਜਨਮੀ ਪਰਵੇਜ਼ 1978 ਵਿੱਚ ਅਮਰੀਕਾ ਜਾ ਵੱਸੀ ਸੀ।

ਨਿਜੀ ਜੀਵਨ ਸੋਧੋ

ਪਰਵੇਜ਼ ਸੰਧੂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗ ਜਾਗੀਰ ਵਿੱਚ ਹੋਇਆ ਸੀ। ਪਰਵੇਜ਼ ਸੰਧੂ ਦੀ ਬੇਟੀ ਸਵੀਨਾ ਦੀ ਕੈਂਸਰ ਕਾਰਨ ਸੱਤ ਕੁ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਨੇ ਆਪਣੀ ਬੇਟੀ ਸਵੀਨਾ ਦੀ ਯਾਦ ਵਿੱਚ ਸਵੀਨਾ ਪ੍ਰਕਾਸ਼ਨ, ਕੈਲੇਫੋਰਨੀਆ ਦੀ ਸਥਾਪਨਾ ਕੀਤੀ ਹੈ।

ਰਚਨਾਵਾਂ ਸੋਧੋ

ਕਹਾਣੀ-ਸੰਗ੍ਰਹਿ ਸੋਧੋ

  • ਮੁੱਠੀ ਭਰ ਸੁਪਨੇ (1997)
  • ਟਾਹਣੀਓਂ ਟੁੱਟੇ(2005)
  • ਕੋਡ ਬਲੂ (2016)

ਵਾਰਤਕ ਸੰਗ੍ਰਹਿ ਸੋਧੋ

  • ਕੰਙਣੀ

ਹਵਾਲੇ ਸੋਧੋ

  1. "2021 ਦੀ ਪੰਜਾਬੀ ਕਹਾਣੀ ਦੀਆਂ ਗਿਣਾਤਮਕ ਤੇ ਗੁਣਾਤਮਕ ਪ੍ਰਾਪਤੀਆਂ". Punjabi Jagran News. Retrieved 2022-01-12.