ਪਰਾਈਡ ਐਂਡ ਪਰੈਜੂਡਿਸ

ਪਰਾਈਡ ਐਂਡ ਪਰੈਜੂਡਿਸ (Pride and Prejudice) ਜੇਨ ਆਸਟਨ, ਦਾ 1813 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਨਾਵਲ ਹੈ। ਕਹਾਣੀ ਦੀ ਮੁੱਖ ਪਾਤਰ, ਅਲਿਜ਼ਾਬੈਥ ਬੈਨੇਟ ਹੈ।

ਪਰਾਈਡ ਐਂਡ ਪਰੈਜੂਡਿਸ
(Pride and Prejudice)
ਲੇਖਕਜੇਨ ਆਸਟਨ
ਦੇਸ਼ਯੁਨਾਈਟਿਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਵਿਹਾਰ ਦਾ ਨਾਵਲ, ਵਿਅੰਗ
ਪ੍ਰਕਾਸ਼ਕਟੀ. ਐਗਰਟਨ, ਵਾਈਟਹਾਲ
ਪ੍ਰਕਾਸ਼ਨ ਦੀ ਮਿਤੀ
28 ਜਨਵਰੀ 1813
ਮੀਡੀਆ ਕਿਸਮਪ੍ਰਿੰਟ (ਹਾਰਡਬੈਕ, 3 ਜਿਲਦਾਂ)
ਓ.ਸੀ.ਐਲ.ਸੀ.38659585
ਤੋਂ ਪਹਿਲਾਂਸੈਂਸ ਐਂਡ ਸੈਂਸੀਬਿਲੀਟੀ 
ਤੋਂ ਬਾਅਦਮੈਨਸਫੀਲਡ ਪਾਰਕ 

ਕਥਾਨਕ

ਸੋਧੋ

ਨਾਵਲ ਦਾ ਕਥਾਨਕ ਅਲਿਜ਼ਾਬੈਥ ਬੈਨੇਟ ਦੁਆਲੇ ਬੁਣਿਆ ਗਿਆ ਹੈ, ਜੋ ਇੱਕ ਪੇਂਡੂ ਭੱਦਰਪੁਰਸ਼ ਸ਼੍ਰੀਮਾਨ ਬੈਨੇਟ ਦੀਆਂ ਪੰਜ ਧੀਆਂ ਵਿਚੋਂ ਦੂਜੇ ਸਥਾਨ ਤੇ ਹੈ। ਅਲਿਜ਼ਾਬੈਥ ਦਾ ਪਿਤਾ, ਸ੍ਰੀ ਬੈਨੇਟ, ਇੱਕ ਕਿਤਾਬੀ ਜਿਹਾ ਆਦਮੀ ਹੈ, ਅਤੇ ਆਪਣੀ ਜ਼ਿੰਮੇਵਾਰੀ ਪ੍ਰਤੀ ਥੋੜਾ ਲਾਪਰਵਾਹ ਹੈ। ਇਸ ਦੇ ਉਲਟ ਅਲਿਜ਼ਾਬੈਥ ਦੀ ਮਾਂ, ਸ੍ਰੀਮਤੀ ਬੈਨੇਟ ਨੂੰ ਮੁੱਖ ਤੌਰ 'ਤੇ, ਆਪਣੀਆਂ ਪੰਜ ਧੀਆਂ ਲਈ ਯੋਗ ਪਤੀ ਲੱਭਣ ਦੀ ਚਿੰਤਾ ਹੈ। ਵੱਡੀ ਧੀ ਜੇਨ ਬੈਨੇਟ ਦੀ ਵਿਲੱਖਣਤਾ, ਉਸ ਦੀ ਦਿਆਲਤਾ ਅਤੇ ਸੁੰਦਰਤਾ ਹੈ; ਅਲਿਜ਼ਾਬੈਥ ਬੈਨੇਟ, ਤੀਖਣ ਬੁੱਧੀ ਅਤੇ ਕਦੇ ਕਦੇ ਵਿਅੰਗਮਈ ਦ੍ਰਿਸ਼ਟੀ ਪੱਖੋਂ ਆਪਣੇ ਪਿਤਾ ਨਾਲ ਮਿਲਦੀ ਹੈ; ਮੇਰੀ ਸੁੰਦਰ ਨਹੀਂ ਹੈ, ਪਰ ਸ਼ੌਕੀਨ, ਸ਼ਰਧਾਲੂ ਅਤੇ ਸੰਗੀਤਕ ਹੈ, ਪਰ ਸੁਹਜ ਰੁਚੀਆਂ ਵਿਕਸਿਤ ਨਹੀਂ; ਕੈਥਰੀਨ, ਚੌਥੀ ਭੈਣ ਹੈ, ਜਿਸ ਨੂੰ ਕਿਟੀ ਵੀ ਕਹਿੰਦੇ ਹਨ, ਉਹ ਆਪਣੀ ਛੋਟੀ ਭੈਣ, ਲੀਡੀਆ ਦੇ ਮਗਰ ਲੱਗਦੀ ਹੈ, ਜਦਕਿ ਲੀਡੀਆ ਖੁੱਲ੍ਹੀ-ਡੁੱਲ੍ਹੀ ਅਤੇ ਚੋਚਲੋ ਹੈ।

ਮੁੱਖ ਪਾਤਰ

ਸੋਧੋ

ਅਲਿਜ਼ਾਬੈਥ ਬੈਨੇਟ

ਸੋਧੋ

ਲਗਭਗ ਸਾਰਾ ਬਿਰਤਾਂਤ ਅਲਿਜ਼ਾਬੈਥ ਬੈਨੇਟ ਦੇ ਨਜ਼ਰੀਏ ਤੋਂ ਹੀ ਪਾਠਕ ਤੱਕ ਪਹੁੰਚਦਾ ਹੈ। ਇਹ ਬੈਨੇਟ ਭੈਣਾਂ ਵਿੱਚੋਂ ਦੂਜੀ ਹੈ, ਉਮਰ 20 ਸਾਲ ਅਤੇ ਇਹ ਸਿਆਣੀ, ਜ਼ਿੰਦਾਦਿਲ ਅਤੇ ਦਿਲਕਸ਼ ਹੈ ਪਰ ਇਸ ਵਿੱਚ ਪਹਿਲੀ ਨਜ਼ਰ ਵਿੱਚ ਹੀ ਕਿਸੇ ਬਾਰੇ ਵਿਚਾਰ ਬਣਾਉਣ ਦੀ ਰੁਚੀ ਹੈ (ਨਾਵਲ ਦਾ ਸਿਰਲੇਖ "ਪ੍ਰੈਜੁਡਿਸ")।

ਮਿਸਟਰ ਡਾਰਸੀ

ਸੋਧੋ

ਮਿਸਟਰ ਫਿਟਜ਼ਵਿਲੀਅਮ ਡਾਰਸੀ ਨਾਵਲ ਦਾ ਮਰਦ ਮੁੱਖ ਪਾਤਰ ਹੈ ਜਿਸਦੀ ਇਸ ਦੀ ਉਮਰ 28 ਸਾਲ ਹੈ। ਨਾਵਲ ਦੇ ਅੰਤ ਤੱਕ ਅਲਿਜ਼ਾਬੈਥ ਅਤੇ ਡਾਰਸੀ ਦਾ ਬਾਰ-ਬਾਰ ਟਾਕਰਾ ਹੁੰਦਾ ਹੈ ਅਤੇ ਉਹ ਇੱਕ-ਦੂਜੇ ਬਾਰੇ ਪਹਿਲੇ ਪ੍ਰਭਾਵਾਂ ਨੂੰ ਛੱਡਕੇ ਇੱਕ-ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ।[1]

ਮਿਸਟਰ ਬੈਨੇਟ

ਸੋਧੋ

ਮਿਸਟਰ ਬੈਨੇਟ ਬੈਨੇਟ ਪਰਿਵਾਰ ਦਾ ਮੁਖੀ ਹੈ ਜਿਸਦੀਆਂ 5 ਅਣਵਿਆਹੀਆਂ ਕੁੜੀਆਂ ਹਨ।

ਮਿਸਿਜ਼ ਬੈਨੇਟ

ਸੋਧੋ

ਮਿਸਿਜ਼ ਬੈਨੇਟ ਮਿਸਟਰ ਬੈਨੇਟ ਦੀ ਪਤਨੀ ਹੈ ਅਤੇ ਅਲਿਜ਼ਾਬੈਥ ਤੇ ਉਸ ਦੀਆਂ ਭੈਣਾਂ ਦੀ ਮਾਂ ਹੈ।

ਜੇਨ ਬੈਨੇਟ

ਸੋਧੋ

ਮੈਰੀ ਬੈਨੇਟ

ਸੋਧੋ

ਕੈਥਰੀਨ ਬੈਨੇਟ

ਸੋਧੋ

ਲਿਡੀਆ ਬੈਨੇਟ

ਸੋਧੋ

ਚਾਰਲਜ਼ ਬਿੰਗਲੀ

ਸੋਧੋ

ਕੈਰੋਲੀਨ ਬਿੰਗਲੀ

ਸੋਧੋ

ਜਿਓਰਜ ਵਿਕਮ

ਸੋਧੋ

ਵਿਲੀਅਮ ਕੌਲਿੰਜ਼

ਸੋਧੋ

ਲੇਡੀ ਕੈਥਰੀਨ ਦ ਬਰਗ

ਸੋਧੋ

ਅੰਕਲ ਅਤੇ ਆਂਟੀ ਗਾਰਡੀਨਰ

ਸੋਧੋ

ਜਿਓਰਜੀਆਨਾ ਡਾਰਸੀ

ਸੋਧੋ

ਛਾਰਲੋਟ ਲੁਕਾਸ

ਸੋਧੋ

ਹਵਾਲੇ

ਸੋਧੋ
  1. Austen, Jane, and Carol Howard. Pride and Prejudice. New York: Barnes & Noble Classics Collection, 2003.

ਬਾਹਰੀ ਲਿੰਕ

ਸੋਧੋ