ਪਰਾਕਾਈ ਝੀਲ
ਭਾਰਤ ਦੇ ਰਾਜ ਤਾਮਿਲਨਾਡੂ ਵਿੱਚ ਝੀਲ
ਪਰਾਕਾਈ ਝੀਲ ਕੰਨਿਆਕੁਮਾਰੀ ਜ਼ਿਲ੍ਹੇ ਵਿੱਚ ਇੱਕ ਝੀਲ ਹੈ ਜੋ ਭਾਰਤ ਦੇ ਤਾਮਿਲਨਾਡੂ ਰਾਜ ਵਿੱਚ ਹੈ। ਇਹ ਭਾਰਤ ਦੇ ਦੱਖਣ ਵਿੱਚ, ਪਰਾਕਾਈ ਪਿੰਡ ਦੇ ਉੱਤਰ ਵੱਲ ਅਤੇ ਸੁੱਚਿੰਦਰਮ ਸ਼ਹਿਰ ਦੇ ਪੱਛਮ ਵੱਲ ਪੈਂਦੀ ਹੈ ।
ਪਰਾਕਾਈ ਝੀਲ | |
---|---|
ਸਥਿਤੀ | ਕੰਨਿਆਕੁਮਾਰੀ ਜ਼ਿਲ੍ਹਾ, ਤਾਮਿਲਨਾਡੂ, ਭਾਰਤ |
ਗੁਣਕ | 8°8′52″N 77°27′25″E / 8.14778°N 77.45694°E |
Type | ਝੀਲ |