ਪਰਾਦੋ ਅਜਾਇਬ-ਘਰ
ਪਰਾਦੋ ਅਜਾਇਬ-ਘਰ ਮਾਦਰੀਦ ਵਿੱਚ ਸਥਿਤ ਸਪੇਨ ਦਾ ਇੱਕ ਰਾਸ਼ਟਰੀ ਅਜਾਇਬ-ਘਰ ਹੈ। ਇਸ ਵਿੱਚ 12ਵੀਂ ਸਦੀ ਤੋਂ 19ਵੀਂ ਸਦੀ ਦੀਆਂ ਕਈ ਕਲਾ-ਕ੍ਰਿਤੀਆਂ ਮੌਜੂਦ ਹਨ। ਇਸ ਦੀ ਸਥਾਪਨਾ 1819 ਵਿੱਚ ਤਸਵੀਰਾਂ ਅਤੇ ਮੂਰਤੀਆਂ ਦੇ ਅਜਾਇਬ-ਘਰ ਵਜੋਂ ਹੋਈ ਸਨ ਪਰ ਹੁਣ ਇਸ ਵਿੱਚ ਹੋਰ ਕਲਾ-ਕ੍ਰਿਤੀਆਂ ਵੀ ਮੌਜੂਦ ਹਨ। 2012 ਵਿੱਚ ਅਜਾਇਬ-ਘਰ ਵਿੱਚ 2.8 ਮਿਲੀਅਨ ਦਰਸ਼ਕ ਆਏ।[3]
ਸਥਾਪਨਾ | 1819 |
---|---|
ਟਿਕਾਣਾ | Paseo del Prado, ਮਾਦਰੀਦ, ਸਪੇਨ |
ਕਿਸਮ | Art museum, Historic site |
ਸੈਲਾਨੀ | 2.3 million (2013)[1] Ranked 18th globally (2013)[1] |
ਨਿਰਦੇਸ਼ਕ | ਮਿਗੁਏਲ ਜ਼ੁਗਾਜ਼ਾ |
ਜਨਤਕ ਆਵਾਜਾਈ ਪਹੁੰਚ |
|
ਵੈੱਬਸਾਈਟ | www.museodelprado.es |
ਪਰਾਦੋ ਦਾ ਰਾਸ਼ਟਰੀ ਅਜਾਇਬ-ਘਰ | |
---|---|
ਮੂਲ ਨਾਮ Spanish: Museo Nacional del Prado | |
ਸਥਿਤੀ | ਮਾਦਰੀਦ, ਸਪੇਨ |
Invalid designation | |
ਅਧਿਕਾਰਤ ਨਾਮ | Museo Nacional del Prado |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1962[2] |
ਹਵਾਲਾ ਨੰ. | RI-51-0001374 |
ਵਿਸ਼ੇਸ਼ਤਾਵਾਂ
ਸੋਧੋ-
Titian, The Fall of Man, c. 1570
-
El Greco, The Holy Trinity, 1577–1579
-
El Greco, The Knight with His Hand on His Breast, c. 1580
-
Diego Velázquez, The Surrender of Breda, 1634-1635
-
Diego Velázquez, Mars Resting, 1639–1641
-
Peter Paul Rubens, The Judgement of Paris, 1638–1639
-
Francisco Zurbarán, Agnus Dei, 1635–1640
-
Bartolomé Esteban Murillo, La Inmaculada de Soult, 1678
-
Francisco de Goya, The Second of May 1808 (The Charge of the Mamelukes), 1814
-
Francisco Goya, Third of May 1808, 1814
-
Francisco Goya, The Dog, 1819-23
-
Francisco de Goya, Saturn Devouring His Son, 1819–1823
ਹਵਾਲੇ
ਸੋਧੋ- ↑ 1.0 1.1 Top 100 Art Museum Attendance, The Art Newspaper, 2014. Retrieved on 15 July 2014.
- ↑ Database of protected buildings (movable and non-movable) of the Ministry of Culture of Spain (Spanish).
- ↑ (ਸਪੇਨੀ) "El Prado perderá un cuarto de sus visitantes" El País. Retrieved 28 June 2013.