ਪ੍ਰਕਾਸ਼ ਵਿਗਿਆਨ ਵਿੱਚ ਰੰਗਾਵਲ ਜਾਂ ਪ੍ਰਿਜ਼ਮ (English: Prism) ਪੱਧਰੇ ਅਤੇ ਚਮਕਾਏ ਹੋਏ ਤਲਾਂ ਵਾਲ਼ਾ ਇੱਕ ਪਾਰਦਰਸ਼ੀ ਪ੍ਰਕਾਸ਼ੀ ਤੱਤ ਹੈ ਜੋ ਪ੍ਰਕਾਸ਼ ਦਾ ਅਪਵਰਤਨ ਕਰਦਾ ਹੈ। ਇਹਦੇ ਘੱਟੋ-ਘੱਟ ਦੋ ਪੱਧਰੇ ਤਲਿਆਂ ਵਿਚਕਾਰ ਇੱਕ ਕੋਣ ਹੋਣਾ ਲਾਜ਼ਮੀ ਹੈ। ਕੋਣ ਦਾ ਸਹੀ ਮਾਪ ਵਰਤੋਂ ਜਾਂ ਲੋੜ ਮੁਤਾਬਕ ਹੁੰਦਾ ਹੈ।

ਪਲਾਸਟਿਕ ਦਾ ਇੱਕ ਰੰਗਾਵਲ

ਹਵਾਲੇ

ਸੋਧੋ