ਮੁੱਖ ਮੀਨੂ ਖੋਲ੍ਹੋ

ਪਰੀਥਾ ਰੈਡੀ ਅਪੋਲੋ ਹਸਪਤਾਲਾਂ ਦੀ ਮੈਨੇਜਿੰਗ ਡਾਇਰੈਕਟਰ ਹੈ। ਸਤੰਬਰ 2012 ਵਿੱਚ ਇਸਨੂੰ ਮੈਡੀਕਲ ਟੈਕਨੋਲੋਜੀ ਕੰਪਨੀ "ਮੈਡਟ੍ਰੋਨਿਕ" ਦੇ ਬੋਰਡ ਵਿੱਚ ਇੰਡੀਪੈਂਡੈਂਟ ਡਾਇਰੈਕਟਰ ਵਜੋਂ ਚੁਣਿਆ ਗਿਆ।

ਪਰੀਥਾ ਰੈਡੀ
Preetha Reddy at the World Economic Forum on India 2012.jpg
ਪਰੀਥਾ ਰੈਡੀ 2012 ਵਿੱਚ
ਰਾਸ਼ਟਰੀਅਤਾ ਭਾਰਤੀ
ਅਲਮਾ ਮਾਤਰ ਸਟੇਲਾ ਮੈਰਿਸ ਕਾਲਜ਼, ਮਦਰਾਸ ਯੂਨੀਵਰਸਿਟੀ
ਪੇਸ਼ਾ ਮੈਨੇਜਿੰਗ ਡਾਇਰੈਕਟਰ, ਅਪੋਲੋ ਹਸਪਤਾਲਾਂ[1]

ਸਿੱਖਿਆਸੋਧੋ

ਇਸਨੇ ਬੀ.ਐੱਸਸੀ. ਦੀ ਡਿਗਰੀ ਮਦਰਾਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਅਤੇ ਪਬਲਿਕ ਐਡਮਨਿਸਟਰੇਸ਼ਨ ਵਿੱਚ ਮਾਸਟਰ ਡਿਗਰੀ ਅੰਨਾਮਲਾਈ ਯੂਨੀਵਰਸਿਟੀ ਤੋਂ ਕੀਤੀ।

ਹਵਾਲੇਸੋਧੋ