ਪਰੋਟਿਸਟ
ਪਰੋਟਿਸਟ Temporal range: Neoproterozoic – Recent | |
---|---|
![]() | |
ਵਿਗਿਆਨਿਕ ਵਰਗੀਕਰਨ | |
Domain: | Eukarya |
" | Excluded groups
Many others; classification varies | |
|
ਕੁਝ ਬਾਇਓਲਾਜੀਕਲ ਟੈਕਸਾਨੋਮੀ ਸਕੀਮਾਂ ਵਿੱਚ, ਪਰੋਟਿਸਟ (/ˈproʊtɨst/) ਯੂਕੈਰੀਔਟ ਸੂਖਮਜੀਵਾਂ ਦਾ ਇੱਕ ਵੱਡਾ ਅਤੇ ਵੰਨ ਸਵੰਨਾ ਗਰੁੱਪ ਹਨ, ਜੋ ਮੁੱਖ ਤੌਰ 'ਤੇ ਇੱਕਸੈੱਲੀ ਜਾਨਵਰ ਅਤੇ ਪੌਦੇ ਹਨ, ਜੋ ਟਿਸ਼ੂ ਨਹੀਂ ਬਣਾਉਂਦੇ। ਪ੍ਰੋਟਿਸਟ ਸ਼ਬਦ ਸਭ ਤੋਂ ਪਹਿਲਾਂ 1866 ਵਿੱਚ ਅਰਨੇਸਟ ਹੈਚਕਲ ਦੁਆਰਾ ਇਸਤੇਮਾਲ ਕੀਤਾ ਗਿਆ ਸੀ।