ਪਵਨ ਗੁਲਾਟੀ
ਪਵਨ ਗੁਲਾਟੀ ਪੰਜਾਬੀ ਲੇਖਕ, ਕਵੀ ਅਤੇ ਅਨੁਵਾਦਕ ਹੈ। ਕਿੱਤੇ ਵਜੋਂ ਪਹਿਲਾਂ ਉਹ ਅੰਗਰੇਜ਼ੀ ਦਾ ਅਧਿਆਪਕ ਸੀ ਅਤੇ ਹੁਣ ਮਾਲ ਮਹਿਕਮੇ ਵਿੱਚ ਅਧਿਕਾਰੀ ਹੈ।
ਪਵਨ ਗੁਲਾਟੀ ਦਾ ਜਨਮ ਕੋਟਕਪੂਰਾ ਸ਼ਹਿਰ ਵਿੱਚ ਹੋਇਆ ਸੀ ਅਤੇ ਉਥੇ ਹੀ ਉਹ ਵੱਡਾ ਹੋਇਆ। ਉਸ ਦੇ ਪਿਤਾ ਸ਼ਾਹ ਚਮਨ ਪੰਜਾਬ ਦੇ ਮਸ਼ਹੂਰ ਲੇਖਕ ਅਤੇ ਅਨੁਵਾਦਕ ਸਨ। ਯਾਤਰਾਵਾਂਉਸਦਾ ਪਹਿਲਾ ਕਾਵਿ-ਸੰਕਲਨ ਹੈ।
ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ
ਸੋਧੋ- ਬੁੱਢਾ ਤੇ ਸਮੁੰਦਰ (ਮੂਲ ਲੇਖਕ: ਅਰਨੈਸਟ ਹੈਮਿੰਗਵੇ)
- ਅਮੀਨਾ (ਮੂਲ ਲੇਖਕ: ਮੁਹੰਮਦ ਕਬੀਰ ਉਮਰ)
- ਜਲਾਵਤਨੀ (ਮੂਲ ਲੇਖਕ: ਨਵਤੇਜ ਸਰਨਾ)
- ਮੰਨੂੰ ਭੰਡਾਰੀ ਦੀਆਂ ਚੋਣਵੀਆਂ ਕਹਾਣੀਆਂ (ਮੂਲ ਲੇਖਕ : ਮੰਨੂੰ ਭੰਡਾਰੀ)
- ਉੱਤਰ ਬਸਤੀਵਾਦ ਦੇ ਪਾਰ: ਰਾਸ਼ਟਰ ਦੇ ਸੁਪਨੇ ਤੇ ਯਥਾਰਥ (ਮੂਲ ਲੇਖਕ: ਜਸਬੀਰ ਜੈਨ)