ਪਵਨ ਸਿੰਘ ਅਰੋੜਾ
ਲੋਕ ਸੰਪਰਕ ਅਧਿਕਾਰੀ
ਪਵਨ ਸਿੰਘ ਅਰੋੜਾ (ਜਨਮ 2 ਮਈ,1989) ਲੋਕ ਸੰਪਰਕ ਵਿਭਾਗ, ਗਰਵਨਰ ਹਾਊਸ, ਲਾਹੌਰ, ਪੰਜਾਬ (ਪਾਕਿਸਤਾਨ) ਵਿਖੇ ਲੋਕ ਸੰਪਰਕ ਅਧਿਕਾਰੀ ਹੈ। ਲਾਹੌਰ ਦਾ ਗਰਵਨਰ ਹਾਊਸ ਵਿੱਚ ਪਵਨ ਸਿੰਘ ਅਰੋੜਾ ਪਹਿਲਾ ਸਿੱਖ ਅਧਿਕਾਰੀ ਹੈ।[1][2] ਪਵਨ ਸਿੰਘ ਅਰੋੜਾ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਹੈ।
ਪਵਨ ਸਿੰਘ ਅਰੋੜਾ | |
---|---|
ਜਨਮ ਦਾ ਨਾਮ | ਪਵਨ ਸਿੰਘ ਅਰੋੜਾ |
ਉਰਫ਼ | ਪਵਨ ਸਿੰਘ |
ਜਨਮ | ਮਈ 2, 1989 |
ਮੂਲ | ਨਨਕਾਣਾ ਸਾਹਿਬ,ਪੰਜਾਬ ਪਾਕਿਸਤਾਨ |
ਕਿੱਤਾ | ਲੋਕ ਸੰਪਰਕ ਅਧਿਕਾਰੀ |
ਸਾਲ ਸਰਗਰਮ | 2014-ਹੁਣ ਤੱਕ |
ਇਸ ਵੇਲੇ ਉਹ ਪਾਕਿਸਤਾਨੀ ਪੰਜਾਬ ਦੇ ਰਾਜਪਾਲ ਅਧੀਨ ਹੀ ਘੱਟ ਗਿਣਤੀ ਮਾਮਲੇ ਦੇ ਕੋਆਰਡੀਨੇਟਰ[3] ਹਨ।
ਇੱਕ ਕਮਰਸ਼ੀਅਲ ਐਡ [3]ਰਾਹੀਂ ਪਵਨ ਇਨੀਂ ਦਿਨੀਂ ਚਰਚਾ ਵਿੱਚ ਹਨ, ਜਿਸ ‘ਚ ਪਵਨ ਤੇ ਉਨ੍ਹਾਂ ਦਾ ਪਰਿਵਾਰ ਮੁਸਲਿਮ ਭਾਈਚਾਰੇ ਲਈ ਇਫ਼ਤਾਰ ਦਾ ਪ੍ਰਬੰਧ ਕਰ ਰਿਹਾ ਹੈ।
ਸਿੱਖਿਆ
ਸੋਧੋਪਵਨ ਸਿੰਘ ਅਰੋੜਾ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਰੈਜ਼ੂਏਸ਼ਨ ਕਾਮਰਸ ਦੇ ਵਿੱਚ ਪੂਰੀ ਕੀਤੀ।
ਕੈਰੀਅਰ
ਸੋਧੋਪਵਨ ਸਿੰਘ ਅਰੋੜਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਰੇਡੀਓ ਜੌਕੀ ਵਜੋਂ ਕੀਤੀ। ਇਸ ਦਾ ਨਾਲ-ਨਾਲ ਉਹ ਆਜੋਕਾ ਥੀਏਟਰ ਲਾਹੌਰ ਵਿਖੇ ਸਰਰਿਪਟ ਟਰਾਂਸਲੇਟਰ ਵਜੋਂ ਵੀ ਕੰਮ ਕੀਤਾ। ਜਨਵਰੀ 2019 ਤੋਂ ਪਵਨ ਸਿੰਘ ਗਰਵਨਰ ਹਾਊਸ ਪੰਜਾਬ ਵਿਖੇ ਲੋਕ ਸੰਪਰਕ ਅਧਿਕਾਰੀ ਵਜੋਂ ਕਾਰਜਸ਼ੀਲ ਹੈ।[4]
ਸਨਮਾਨ
ਸੋਧੋ- ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਵਿਭਾਗ, ਪੰਜਾਬ (ਪਾਕਿਸਤਾਨ) ਨੇ ਸਨਮਾਨਿਤ ਕੀਤਾ।
ਹਵਾਲੇ
ਸੋਧੋ- ↑ Today, Pakistan (11/08/2020). "Pakistan Today".
{{cite news}}
: Check date values in:|date=
(help); Cite has empty unknown parameter:|dead-url=
(help) - ↑ india, times (21/08/2020). "times of india". times of india.
{{cite news}}
: Check date values in:|date=
(help); Cite has empty unknown parameter:|dead-url=
(help) - ↑ 3.0 3.1 "ਪਾਕਿਸਤਾਨੀ ਪੰਜਾਬ ਦਾ ਪਹਿਲਾ ਸਿੱਖ PRO ਪਵਨ ਸਿੰਘ ਅਰੋੜਾ ਅੱਜ ਕੱਲ". BBC.
- ↑ Urdu, BBC (21/08/2020). "BBC Urdu". https://www.bbc.com/urdu/pakistan. BBC. Retrieved 21/08/2020.
{{cite web}}
: Check date values in:|access-date=
and|date=
(help); External link in
(help)|website=