ਪਸੂਆ ਦਾ ਸਵਾਮੀ,ਸ਼ਿਵ ਪੁਰਾਣਿਕ ਕਥਾਵਾਂ ਅਨੁਸਾਰ ਸ਼ਿਵ ਜੰਮਿਆ ਤਾਂ ਇਸ ਨੇ ਲਗਾਤਾਰ ਅਠ ਵਾਰ ਆਪਣੇ ਪਿਤਾ ਕੋਲੋਂ ਆਪਣਾ ਨਾਉ ਪੁਛਿਆ ਇਸ ਦੇ ਪਿਤਾ ਨੇ ਅਠ੍ਹੋ ਵਾਰ ਵਖੋ ਵਖਰੇ ਨਾਉ ਦਸੇ[1][2]

ਹਵਾਲੇ

ਸੋਧੋ
  1. ਪੰਜਾਬੀ ਲੋਕਧਾਰਾ,ਵਿਸ਼ਵ ਕੋਸ਼,ਵਣਜਾਰਾ ਬੇਦੀ,ਨੇਸ਼ਨਲ ਬੂਕ ਸ਼ਾਪ ਨਵੀਂ ਦਿਲੀ,2010
  2. ਵਣਜਾਰਾ ਬੇਦੀ (2010). ਪਸ਼ੂ ਪਤੀ. ਨੇਸਨਲ ਬੁਕ ਸ਼ਾਪ,ਨਵੀ ਦਿਲੀ. p. 1636. ISBN 81-7116-164-2.