ਪਹਿਲਾ ਪਿਆਰ (ਰੂਸੀ: Первая любовь, ਪੇਅਰਵਾਇਆ ਲਿਊਬੋਵ) ਇਵਾਨ ਤੁਰਗਨੇਵ ਦਾ 1860 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ, ਇੱਕ ਛੋਟਾ ਨਾਵਲ ਹੈ। ਇਹ ਉਸ ਦੀਆਂ ਸਭ ਤੋਂ ਮਕਬੂਲ ਹੋਈਆਂ ਰਚਨਾਵਾਂ ਵਿੱਚੋਂ ਇੱਕ ਹੈ।

ਪਹਿਲਾ ਪਿਆਰ  
Fireplace-RMb.jpg
ਲੇਖਕਇਵਾਨ ਤੁਰਗਨੇਵ
ਮੂਲ ਸਿਰਲੇਖПервая любовь (ਪੇਅਰਵਾਇਆ ਲਿਊਬੋਵ)
ਦੇਸ਼ਰੂਸ
ਭਾਸ਼ਾਰੂਸੀ