ਪਾਂਗੌਂਗ ਝੀਲ
(ਪਾਂਗੋਂਗ ਤਸੋ ਤੋਂ ਮੋੜਿਆ ਗਿਆ)
ਪਾਂਗੌਂਗ ਸੋ ਜਾਂ ਪੈਂਗਾਂਙ ਝੀਲ (ਅੰਗਰੇਜ਼ੀ: Pangong Tso) ਹਿਮਾਲਿਆ ਵਿੱਚ ੪,੩੫੦ ਮੀਟਰ ਦੀ ਉੱਚਾਈ ਉੱਤੇ ਸਥਿਤ ਇੱਕ ਝੀਲ ਹੈ। ੧੩੪ ਕਿੱਲੋਮੀਟਰ ਲੰਬੀ ਇਹ ਝੀਲ ਭਾਰਤ ਤੋਂ ਤਿੱਬਤ ਤੱਕ ਫੈਲੀ ਹੋਈ ਹੈ। ਖਾਰਾ ਪਾਣੀ ਹੋਣ ਦੇ ਬਾਵਜੂਦ ਵੀ ਇਹ ਝੀਲ ਸਰਦੀਆਂ ਵਿੱਚ ਪੂਰੀ ਤਰ੍ਹਾਂ ਜੰਮ ਜਾਂਦੀ ਹੈ। ਝੀਲ ਦਾ ਦੋ ਤਿਹਾਈ ਚੀਨ ਲੋਕ-ਗਣਰਾਜ ਵਿੱਚ ਹੈ। ਇਸਦੀ ਸਭ ਤੋਂ ਚੌੜੀ ਨੋਕ ਸਿਰਫ 8 ਕਿਮੀ ਚੌੜੀ ਹੈ। ਲੇਹ (ਭਾਰਤ) ਵਲੋਂ ਪਾਂਗੌਂਗ ਝੀਲ ਪੰਜ ਘੰਟੇ ਦਾ ਗੱਡੀ ਦਾ ਪੰਧ ਹੈ।
ਪਾਂਗੌਂਗ ਝੀਲ | |
---|---|
ਸਥਿਤੀ | ਲਦਾਖ਼, ਜੰਮੂ ਅਤੇ ਕਸ਼ਮੀਰ, ਭਾਰਤ; ਰੂਤੌਂਗ ਕਾਊਂਟੀ, ਤਿੱਬਤ, ਚੀਨ |
ਗੁਣਕ | 33°43′04.59″N 78°53′48.48″E / 33.7179417°N 78.8968000°E |
Type | ਸੋਡਾ ਲੇਕ |
Basin countries | ਚੀਨ, ਭਾਰਤ |
ਵੱਧ ਤੋਂ ਵੱਧ ਲੰਬਾਈ | 134 ਕਿਮੀ |
ਵੱਧ ਤੋਂ ਵੱਧ ਚੌੜਾਈ | 5 ਕਿਮੀ |
Surface area | ਤਕਰੀਬਨ 700 ਕਿਮੀ2 |
ਵੱਧ ਤੋਂ ਵੱਧ ਡੂੰਘਾਈ | 328 ਫੁੱਟ (100 ਮੀ) |
Surface elevation | 4250 ਮੀ |
Frozen | ਸਿਆਲ਼ਾਂ ਵਿੱਚ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |