ਪਾਂਧੀ ਨਨਕਾਣਵੀ
[1]ਪਾਂਧੀ ਨਨਕਾਣਵੀ (ਜਨਮ 1929) ਪੰਜਾਬੀ ਕਵੀ, ਨਾਟਕਕਾਰ ਅਤੇ ਕਹਾਣੀਕਾਰ ਹਨ।
ਰਚਨਾਵਾਂ
ਸੋਧੋ- ਆਖਰੀ ਵਾਰ ਦਾ ਮੇਲਾ
- ਕੁਦਰਤ ਦੇ ਸਭ ਬੰਦੇ
- ਕਲਗ਼ੀਧਰ ਮਹਿਮਾ
- ਕਿਲ੍ਹਾ ਜਮਰੋਦ
- ਗੰਗਾ ਪਿਆਸੀ ਹੈ
- ਗੜ੍ਹੀ ਗੁਰਦਾਸ ਨੰਗਲ
- ਗੁਰ ਅਰਜਨ ਵਿਟਹੁ ਕਾਰਬਾਣੀ
- ਜਬੈ ਬਾਨ ਲਾਗਯੋ
- ਝੱਖੜ ਝੁਲਦੇ ਰਹਿਣਗੇ
- ਟੁੱਟੇ ਚੱਪੂ
- ਠੰਡਾ ਬੁਰਜ ਸਰਹਿੰਦ ਦਾ
- ਤਿੰਨ ਰੁੱਤਾਂ
- ਦੋ ਰਾਤਾਂ ਚਮਕੌਰ ਦੀਆਂ
- ਧਰ ਪਈਐ ਧਰਮ ਨ ਛੋੜੀਐ
- ਨਿਮੋਲੀਆਂ
- ਪਕੀਆਂ ਸੜਕਾਂ ਵਾਲਾ ਸ਼ਹਿਰ
- ਪ੍ਰਾਣ ਨਾਥ
- ਪਹਿਰੇਦਾਰ
- ਪਿਆ ਰਹਿਣ ਦਿਉ ਪਰਦਾ
- ਬੇੜੀ
- ਇਹ ਚਮਕੌਰ ਹੈਤ
- ਗਰ਼ਜ਼ਾਂ ਮਾਰੇ ਲੋਕ
- ਘਰਿ ਘਰਿ ਏਹਾ ਅਗਿ
- ਮਰਓ ਤ ਹਰਿ ਕੈ ਦੁਆਰ
- ਰਾਤ ਗ਼ਮਾਂ ਦੀ
- ਵੇਖ ਨਿਮਾਣਿਆਂ ਦਾ ਹਾਲ
- ਸੂਲਾਂ ਭਰੀ ਚੰਗੇਰ
(ਉੱਪਰੋਕਤ ਸੂਚੀ ਲਈ ਸਰੋਤ)[2]
- ਨਦੀ ਦਾ ਵਹਿਣ (2007)[3]
- ਤੱਤੀ ਤਵੀ ਦਾ ਸਫ਼ਰ (2010)[4]
- ਉੱਜਲੀ ਪ੍ਰਭਾਤ
- ਮੱਛ ਤੇ ਮੱਛੀ
- ਉਪਦੇਸ਼ਕ
- ਬੰਦੀ ਦਾ ਮੁੱਲ
ਹਵਾਲੇ
ਸੋਧੋ- ↑ "ਪ੍ਰਗਤੀਵਾਦੀ ਪ੍ਰਵਿਰਤੀ - ਪੰਜਾਬੀ ਪੀਡੀਆ". punjabipedia.org. Retrieved 2024-06-15.
- ↑ [1]
- ↑ [2][permanent dead link]
- ↑ [3]