ਦ ਪਾਇਨੀਅਰ[1] ਭਾਰਤ ਵਿੱਚ ਕੀ ਥਾਵਾਂ ਤੋਂ ਛਪਦਾ ਇੱਕ ਅੰਗਰੇਜ਼ੀ ਰੋਜ਼ਾਨਾ ਅਖਬਾਰ ਹੈ। ਇਹ ਭਾਰਤ ਵਿੱਚ ਛਪਦਾ ਦੂਜਾ ਸਭ ਤੋਂ ਪੁਰਾਣਾ ਅੰਗਰੇਜ਼ੀ ਰੋਜ਼ਾਨਾ ਅਖਬਾਰ ਹੈ। 2010, ਵਿੱਚ ਇਸ ਦਾ ਹਿੰਦੀ ਸੰਸਕਰਨ ਲਖਨਊ ਤੋਂ ਸ਼ੁਰੂ ਕੀਤਾ ਗਿਆ ਸੀ।[2]

ਦ ਪਾਇਨੀਅਰ
The Pioneer logo.jpg
ਕਿਸਮਰੋਜ਼ਾਨਾ ਅਖਬਾਰ
ਫ਼ਾਰਮੈਟਬ੍ਰਾਡਸ਼ੀਟ
ਮਾਲਕਚੰਦਨ ਮਿਤਰਾ
ਛਾਪਕਚੰਦਨ ਮਿਤਰਾ
ਸੰਪਾਦਕਚੰਦਨ ਮਿਤਰਾ
ਸਥਾਪਨਾ1865
ਸਿਆਸੀ ਇਲਹਾਕਕੰਜਰਵੇਟਿਵ
ਭਾਸ਼ਾਅੰਗਰੇਜ਼ੀ
ਦਫ਼ਤਰੀ ਵੈੱਬਸਾਈਟDailyPioneer.com

ਹਵਾਲੇਸੋਧੋ